ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਲਾਵਾਯੂ ਵਿਗਿਆਨੀ ਸਾਨੂੰ ਸਲਾਹ ਦੇ ਰਹੇ ਹਨ ਕਿ ਸਾਨੂੰ ਆਪਣੀ (ਜਾਨਵਰ-ਲੋਕਾਂ ਦੇ) ਮਾਸ ਦੀ ਖਪਤ ਨੂੰ ਕਟਣਾ ਜ਼ਰੂਰੀ ਹੈ ਜੇਕਰ ਅਸੀਂ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹਾਂ। ਕਿਉਂਕਿ ਜਾਨਵਰ (-ਲੋਕਾਂ ਦੀਆਂ) ਫੈਕਟਰੀਆਂ ਬਹੁਤ ਅਕੁਸ਼ਲ ਹਨ, ਬਹੁਤ ਮਹਿੰਗਿਆਂ ਪੈਂਦੀਆਂ, ਕੁਦਰਤੀ ਸਰੋਤਾਂ ਨੂੰ ਖਤਮ ਕਰਦੀਆਂ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ, ਭਾਰੀ ਡਾਕਟਰੀ ਖਰਚੇ, ਪਾਣੀ ਦੀ ਘਾਟ, ਵਿਸ਼ਵੀ ਭੁਖ, ਅਤੇ ਵਿਵਾਦ, ਸੰਘਰਸ਼ਾਂ ਪੈਦਾ ਕਰਦੀਆਂ ਹਨ। ਸਾਡੇ ਗ੍ਰਹਿ ਨੂੰ ਬਚਾਉਣਾ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਤੇਜ਼ ਤਰੀਕਾ ਵੀਗਨ ਆਹਾਰ ਹੈ, ਜਾਨਵਰ(-ਲੋਕਾਂ)-ਰਹਿਤ ਆਹਾਰ। ਇਕ ਵੀਗਨ ਸੰਸਾਰ ਸੰਭਵ ਹੈ: ਵਿਆਕਤੀਆਂ ਅਤੇ ਭਾਈਚਾਰਿਆਂ ਨੂੰ ਕਾਰਵਾਈ ਕਰਨੀ ਜ਼ਰੂਰੀ ਹੈ ਵਿਆਕਤੀਆਂ ਅਤੇ ਭਾਈਚਾਰਿਆਂ ਵਜੋਂ, ਸਾਨੂੰ ਕਾਰਵਾਈ ਕਰਨੀ ਜ਼ਰੂਰੀ ਹੈ ਸਰਕਾਰ ਦੀ ਜਾਂ ਤਕਨੋਲੋਜ਼ੀ ਵਿਕਸਤ ਕੀਤੀ ਜਾਣ ਦੀ ਉਡੀਕ ਕਰਨ ਦੀ ਬਜਾਏ । ਖਬਰਾਂ ਫੈਲਾਓ, ਸਰਕਾਰ ਨੂੰ ਲਿਖੋ, ਮੀਡੀਆ ਨੂੰ ਲਿਖੋ, ਗਲੋਬਲ ਵਾਰਮਿੰਗ ਬਾਰੇ ਅਤੇ ਵੀਗਨ ਹਲ ਬਾਰੇ, ਅਤੇ ਤੁਹਾਡੀ ਗ੍ਰਹਿ ਨੂੰ ਬਚਾਉਣ ਦੀ ਇਛਾ ਬਾਰੇ ਸਿਆਸੀ ਆਗੂਆਂ ਨੂੰ ਜਾਣਕਾਰੀ ਦਿਓ, ਤੁਹਾਡੀ ਇਛਾ ਸਰਕਾਰ ਲਈਂ ਗ੍ਰਹਿ ਨੂੰ ਬਚਾਉਣ ਵਿਚ ਮਦਦ ਕਰਨ ਲਈ। ਜ਼ਮੀਨੀ ਪਧਰ ਤੇ ਸੈਮੀਨਾਰ ਕਰੋ। ਗਲੋਬਲ ਵਾਰਮਿੰਗ ਦੇ ਹਲ ਬਾਰੇ ਜਨਤਾ ਨੂੰ ਸਬੂਤ ਅਤੇ ਜਾਣਕਾਰੀ ਪੇਸ਼ ਕਰੋ। ਹੋਰ ਵੀਗਨਾਂ ਦੇ ਨਾਲ ਯਤਨਾਂ ਵਿਚ ਸ਼ਾਮਲ ਹੋਵੋ। ਸਾਰਿਆਂ ਦੇ ਮਿਲ ਕੇ ਕੰਮ ਕਰਨ ਨਾਲ, ਮਿਹਨਤ ਦਾ ਫਲ ਗੁਣਾਂ ਹੋਵੇਗਾ ਅਤੇ ਗ੍ਰਹਿ ਨੂੰ ਬਚਾਇਆ ਜਾ ਸਕਦਾ ਹੈ। ਇਕ ਜ਼ਮੀਨੀ ਪਧਰ (ਗਰਾਸਰੂਟਜ਼) ਅੰਦੋਲਨ ਇਕ ਜ਼ਮੀਨੀ ਪਧਰ (ਗਰਾਸਰੂਟਸ) ਲਹਿਰ ਇਕ ਪੌਂਦਾ-ਅਧਾਰਤ (ਵੀਗਨ) ਖੁਰਾਕ ਦੁਆਰਾ ਗ੍ਰਹਿ ਨੂੰ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕਰਨਾ ਸ਼ੁਰੂ ਕਰਨ ਦਾ ਇਕ ਵਧੀਆ ਤਰੀਕਾ ਹੈ। ਅਮਲੀ ਤੌਰ ਤੇ ਗਲ ਕਰਦਿਆਂ, ਜੋ ਅਸੀਂ ਇਸ ਅੰਦੋਲਨ ਲਈ ਕਰ ਸਕਦੇ ਹਾਂ ਉਹ ਹੈ ਕਿ ਲੋਕ ਜਿਨਾਂ ਨੂੰ ਅਸੀਂ ਜਾਣਦੇ ਹਾਂ ਜਾਂ ਜਿਨਾਂ ਨੂੰ ਅਸੀਂ ਮਿਲਦੇ ਹਾਂ ਸਾਡੀ ਗ੍ਰਹਿ ਸਥਿਤੀ ਬਾਰੇ ਅਤੇ ਹਲ ਬਾਰੇ ਉਨਾਂ ਨੂੰ ਸੂਚਨਾ ਦੇਣੀ ਜਾਰੀ ਰਖ ਸਕਦੇ ਹਾਂ। ਅਸੀਂ ਜਾਣਕਾਰੀ ਭਰਪੂਰ ਪਰਚੀਆਂ ਵੰਡ ਸਕਦੇ ਹਾਂ। ਅਸੀਂ ਆਪਣੇ ਦੋਸਤਾਂ, ਵਾਕਫਕਾਰਾਂ ਨੂੰ ਈਮੇਲ ਕਰ ਸਕਦੇ ਹਾਂ, ਅਤੇ ਉਨਾਂ ਨੂੰ ਇਹ ਜਾਣਕਾਰੀ ਦੇ ਸਕਦੇ ਕਿ ਮੁਫਤ ਅਤੇ ਅਪ-ਟੂ-ਡੇਟ ਸਰੋਤ ਵੀ ਉਪਲਬਧ ਹਨ www.SupremeMasterTV.com ਅਸੀਂ ਦੂਜਿਆਂ ਨੂੰ ਵੀ ਦਿਖਾ ਸਕਦੇ ਹਾਂ ਕਿ ਇਕ ਵੀਗਨ ਆਹਾਰ ਉਤੇ ਪਕਾਉਣਾ ਕਿਤਨਾ ਸੌਖਾ ਅਤੇ ਇਹ ਸੁਆਦੀ ਹੈ। ਅਤੇ, (...) ਸਰਕਾਰ ਅਤੇ ਮੀਡੀਆ ਨੂੰ ਲਿਖਣਾ ਜਾਰੀ ਰਖੋ ਉਨਾਂ ਨੂੰ ਇਹਨਾਂ ਆਦਰਸ਼ਾਂ ਨੂੰ ਸਮਰਥਨ ਦੇਣ ਲਈ ਕਹਿਣ ਲਈ, ਜੋ ਕਿ ਬਹੁਤ ਮਹਤਵਪੂਰਨ ਵੀ ਹੈ। ਸੋਸ਼ਲ ਨੈਟਵਰਕਸ ਦੀ ਵਰਤੋਂ ਕਰੋ ਸੋਸ਼ਲ ਨੈਕਵਾਰਕ ਦੁਆਰਾ ਗ੍ਰਹਿ ਨੂੰ ਠੰਡਾ ਕਰਨ ਵਾਲੇ ਵੀਗਨ ਆਹਾਰ ਨੂੰ ਉਤਸ਼ਾਹਿਤ ਕਰਨਾ ਯਕੀਨਨ ਵਧੀਆ ਹੈ। ਤੁਸੀਂ ਯਕੀਨੀ ਤੌਰ ਤੇ ਉਨਾਂ ਦੀ ਵਰਤੋਂ ਕਰ ਸਕਦੇ ਹੋ ਵੀਗਨ ਵਿਚਾਰ ਨੂੰ, ਵੀਗਨ ਲਾਭ ਨੂੰ ਫੈਲਾਉਣ ਲਈ,ਵੀਗਨ ਗ੍ਰਹਿ-ਨੂੰ-ਬਚਾਉਣਾ ਅਤੇ ਵੈਬਸਾਇਟ (ਪਲ਼ੈਟਫਾਰਮਾ) ਨੂੰ ਇਹ ਖੁਦ ਆਪ ਵੀ ਇਹ ਕਰਨਾ ਚਾਹੀਦਾ ਹੈ। (...) ਲਗਭਗ ਸਾਰੇ ਲੋਕ ਇਹ ਕਰ ਸਕਦੇ ਹਨ, ਸਚੀ ਜਾਣਕਾਰੀ ਅਲੇ ਭੇਜਣੀ, ਜਾਨਵਰ(ਲੋਕਾਂ-ਅਧਾਰਿਤ) ਆਹਾਰ ਦੀ ਅਸਲੀ ਕੀਮਤ ਬਾਰੇ ਜਾਣਕਾਰੀ ਦੇਣੀ। ਇਹ ਪ੍ਰਭਾਵਸ਼ਾਲੀ ਹੋ ਸਕਦੇ ਹਨ ਕਿਉਂਕਿ ਜਨਤਾ ਤਕ ਪਹੁੰਚਾਉਣ ਲਈ ਉਹ ਸਭ ਤੋਂ ਆਧਨਿਕ ਤਕਨੋਲੋਜ਼ੀ ਦੀ ਵਰਤੋਂ ਕਰਦੇ ਹਨ। ਜੈਵਿਕ ਵੀਗਨ ਲਈ ਮੰਗ ਪੈਦਾ ਕਰੋ ਅਸੀਂ ਉਨਾਂ (ਛੋਟੇ ਕਿਸਾਨਾਂ) ਨੂੰ ਜੈਵਿਕ ਵੀਗਨ ਖੇਤੀ ਬਣਨ ਲਈ ਸਰਕਾਰ ਨੂੰ ਸਮਰਥਨ ਕਰਨ ਲਈ ਪੁਛ ਸਕਦੇ ਹਾਂ, ਉਨਾਂ ਨੂੰ ਇਹ ਦਸਣ ਨਾਲ ਕਿ ਇਹ ਹੈ ਜੋ ਨਾਗਰਿਕ ਚਾਹੁੰਦੇ ਹਨ, ਅਤੇ ਇਹ ਸੰਸਾਰ ਨੂੰ ਬਚਾਏਗਾ। ਅਸੀਂ ਸਾਡੀਆਂ ਸੁਪਰਮਾਰਕੀਟਾਂ, ਸਾਡੇ ਸਕੂਲਾਂ, ਸਾਡੀਆਂ ਕੰਪਨੀਆਂ, ਆਦਿ ਨੂੰ ਸੋਚਣ ਲਈ ਵੀ ਉਤਸ਼ਾਹਿਤ ਕਰ ਸਕਦੇ ਹਾਂ, ਲੋਕਾਂ ਨੂੰ ਪੋਸ਼ਣ ਦਵਾਉਣ ਦੇ ਇਸ ਸਿਹਤਮੰਦ, ਵਧੇਰੇ ਵਿਹਾਰਕ ਤਰੀਕੇ ਬਾਰੇ। ਆਖਰਕਾਰ, ਖਪਤਕਾਰਾਂ ਵਜੋਂ, ਅਸੀਂ, ਆਮ ਨਾਗਰਿਕ, ਸਾਡੇ ਹਥਾਂ ਵਿਚ ਬਹੁਤ ਜਿਆਦਾ ਸ਼ਕਤੀ ਹੈ, ਅਤੇ ਇਹ ਸਾਡੇ ਤੇ ਨਿਰਭਰ ਕਰਦਾ ਹੈ ਸਹੀ ਭੋਜਨਾਂ ਦੀ ਮੰਗ ਨੂੰ ਪੈਦਾ ਕਰਨਾ ਅਤੇ ਗਲਤ ਵਾਲੀਆਂ ਨੂੰ ਬਾਈਕਾਟ ਕਰਨਾ - ਸਾਡੇ ਲਈ ਅਤੇ ਸਾਡੇ ਬਚਿਆਂ ਲਈ ਹਾਨੀਕਾਰਕ ਭੋਜਨ, ਖਤਰਨਾਕ ਭੋਜਨ; ਭੋਜਨ ਜੋ ਸਾਡੇ ਗ੍ਰਹਿ ਘਰ ਦੀ ਤਬਾਹੀ ਦੀ ਅਗਵਾਈ ਕਰ ਰਹੇ ਹਨ। ਬਾਗ ਲਗਾਓ ਹਰ ਇਕ ਆਪਣੇ ਬਾਗ ਵਿਚ ਸਬਜ਼ੀਆਂ ਉਗਾ ਸਕਦਾ ਅਤੇ ਆਪ ਖੁਦ ਖਾ ਸਕਦੇ ਹਨ ਜਾਂ ਸਰਕਾਰ ਦੀ ਖਾਲੀ ਜ਼ਮੀਨ ਵਿਚ - ਜਿਥੇ ਵੀ ਸੰਭਵ ਹੋਵੇ, ਜਾਂ ਇਸਨੂੰ ਇਕਠੇ ਉਗਾਉ। ਵੀਗਨ ਰੈਸਟਰਾਂਟ ਖੋਲੋ ਇਕ ਵੀਗਨ ਰੈਸਟਰਾਂਟ ਖੋਲੋ, ਲੋਕਾਂ ਨੂੰ, ਬਾਹਰਲੇ ਲੋਕਾਂ ਨੂੰ ਇਸ ਕਿਸਮ ਦੀ ਵੀਗਨ ਜੀਵਨਸ਼ੈਲੀ ਦੀ ਜਾਣ-ਪਛਾਣ ਕਰਵਾਉਣ ਲਈ, ਉਹ ਜਿਹੜੇ ਵੀਗਨ ਬਾਰੇ ਨਹੀਂ ਜਾਣਦੇ, ਤਾਂਕਿ ਉਹ ਆਪਣੀ ਜੀਵਨਸ਼ੈਲੀ ਨੂੰ ਬਦਲ ਸਕਣ। ਤੁਸੀਂ ਇਕ ਲਵਿੰਗ ਗਰੋਸਰੀ, ਲਵਿੰਗ ਡੈਲੀ, ਵੀਗਨ ਆਈਸ ਕਰੀਮ ਦੁਕਾਨ, ਇਕ ਵੀਗਨ ਕੈਫੇ ਖੋਲ ਸਕਦੇ ਹੋ, ਅਤੇ ਵੀਗਨ ਹਲਕਾ ਭੋਜਨ ਪੇਸ਼ ਕਰੋ, ਜਾਂ ਇਕ ਵੀਗਨ ਰੇੜੀ ਜੋ ਫਲ਼ੀ ਮਾਰਕੀਟ ਵਿਚ ਜਾਂਦੀ ਹੈ। ਉਨਾਂ ਨੂੰ ਵੀਗਨ ਹੌਗ ਡੌਗਜ਼, ਵੀਗਨ (ਗੈਰ-ਨਸ਼ੇ ਵਾਲੀ) ਬੀਅਰ, (...) ਵੀਗਨ ਚਾਹ ਜਾਂ ਵੀਗਨ ਕਾਫੀ ਪੇਸ਼ ਕਰੋ। ਤੁਹਾਨੂੰ ਹਮੇਸ਼ਾਂ ਕੁਝ ਨੁਸਖੇ ਛਾਪਣੇ ਚਾਹੀਦੇ ਹਨ। ਇਹ ਜ਼ਰੂਰੀ ਨਹੀਂ ਮਹਿੰਗਾ ਹੋਵੇ; ਬਸ ਇਸਨੂੰ ਕਾਪੀ ਕਰੋ। ਇਥੋਂ ਤਕ ਕਾਲੇ ਅਤੇ ਚਿਟੇ ਵਿਚ ਠੀਕ ਹੈ। ਉਨਾਂ (ਗਾਹਕਾਂ) ਲਈ ਸਾਰੀ ਸਮਗਰੀ ਤਿਆਰ ਰਖੋ। ਮਨਪਸੰਦ ਵਾਲੀਆਂ ਚੁਣੋ, ਅਤੇ ਬਸ ਕੁਝ ਕਾਪੀ ਕਰੋ। ਅਤੇ ਉਨਾਂ ਨੂੰ ਮੁਫਤ ਵਿਚ ਦਿਓ, ਲੋਕਾਂ ਦੇ ਘਰ ਜਾ ਕੇ ਅਤੇ ਟ੍ਰਾਏ ਕਰਨ ਲਈ। ਸਚਾਈ ਦਿਖਾਓ ਹੋਰਨਾਂ ਮਨੁਖਾਂ ਵਿਚ ਰਹਿਮ ਵਾਲੇ ਗੁਣ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰੋ, ਜਿਥੇ ਵੀ ਤੁਸੀਂ ਜਾਂਦੇ ਹੋ, ਜਿਥੇ ਵੀ ਤੁਸੀਂ ਹੋ, ਜਦੋਂ ਵੀ ਤੁਸੀਂ ਕਰ ਸਕੋਂ ਉਨਾਂ ਨੂੰ ਵੀਗਨ ਆਹਾਰ ਦਾ ਲਾਭ ਦਿਖਾਉਣ ਨਾਲ । ਸਾਡੀ ਟੈਲੀਵੀਜ਼ਨ ਰਾਹੀਂ, ਤੁਹਾਡੇ ਕੋਲ ਕਾਫੀ ਜਾਣਕਾਰੀ ਹੈ। ਤੁਸੀਂ ਕੁਝ ਕਲਿਪਾਂ ਨੂੰ ਬਾਹਰ ਕਢੋ ਅਤੇ ਇਹ ਉਨਾਂ ਨੂੰ ਦਿਖਾਓ। ਨਸ਼ੇ, (ਜਾਨਵਰ-ਲੋਕਾਂ ਦੇ) ਮਾਸ ਜਾਂ ਮਛੀ ਦੇ ਨੁਕਸਾਨ ਬਾਰੇ ਮਹਤਵਪੂਰਨ ਕਲਿਪ ਦਿਖਾਉ, ਅਤੇ ਉਹ ਭਿਆਨਕ, ਜ਼ਾਲਮ ਫਿਲਮਾਂ - ਮੇਰੇ ਕੋਲ ਕੋਈ ਸ਼ਬਦ ਨਹੀਂ ਹਨ - ਬੁਰੇ ਵਿਹਾਰ ਲਈ। (...) ਉਨਾਂ ਨੂੰ ਜਾਗਰੂਕ ਹੋਣ ਦੇਵੋ। ਉਨਾਂ ਨੂੰ ਅਸਲੀਅਤ ਦੇਖਣ ਦੇਵੋ, (ਜਾਨਵਰ-ਲੋਕਾਂ ਦੇ) ਮਾਸ ਦੇ ਟੁਕੜੇ ਦਾ ਸੰਬੰਧ ਜੋ ਉਹ ਆਪਣੇ ਮੂੰਹਾਂ ਵਿਚ ਪਾਉਂਦੇ ਹਨ ਅਤੇ ਦੁਖ, ਕਸ਼ਟ, ਪੀੜਾ ਹੋਰਨਾਂ ਜੀਵਾਂ ਦੀ ਹਨੇਰੇ ਕੋਨੇ ਵਿਚ, ਅਖਾਂ ਤੋਂ ਉਹਲੇ। ਇਹ ਸਭ ਉਨਾਂ ਨੂੰ ਦਿਖਾਉ। ਇਹ ਸਚ, ਸਾਨੂੰ ਜਾਨਵਰ(-ਲੋਕਾਂ) ਨੂੰ ਮਾਰਨਾ ਬੰਦ ਕਰਨ ਦੀ ਲੋੜ, ਸਿਰਫ ਇਕ ਹੀ ਹੈ ਜੋ ਗ੍ਰਹਿ ਨੂੰ ਭੌਤਿਕ ਤੌਰ ਤੇ ਸਥਿਰ ਕਰੇਗਾ, ਨਾਲ ਹੀ ਸ਼ਾਂਤੀ ਲਿਆਉਣ ਦੇ ਨਾਲ ਅਤੇ ਮਨੁਖਾਂ ਅਤੇ ਗ੍ਰਹਿ ਲਈ ਉਮੀਦ ਨੂੰ ਬਹਾਲ ਕਰੇਗਾ। ਇਕ ਵੀਗਨ ਸੰਸਾਰ ਸੰਭਵ ਹੈ ਚਾਹੁੰਦੇ ਹੋ ਇਸ ਗ੍ਰਹਿ ਨੂੰ ਬਚਾਉਣਾ? ਚੁਣੋ ਵੀਗਨ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/Be-Veg