ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ: ਸਿਰਫ ਅਪਰਾਧੀਆਂ ਨੂੰ ਹੀ ਸਜਾ ਮਿਲਦੀ ਹੈ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਸਮਾਜ ਵਿਚ, ਔਰਤਾਂ ਅਤੇ ਪੁਰਸ਼, ਸਾਰੇ ਸ਼ਕਤੀਸ਼ਾਲੀ ਲੋਕ ਸੰਸਾਰ ਵਿਚ, ਸਾਡੇ ਸਮਾਜ ਵਿਚ, ਕਾਨੂੰਨ ਸਿਰਫ ਸਜਾ ਦਿੰਦਾ ਹੈ ਕੋਈ ਵਿਆਕਤੀ ਜਿਸਨੇ ਕੀਤਾ ਕੁਝ ਗਲਤ ਕੰਮ ਸਮਾਜ ਲਈ। ਜਾਨਵਰ, ਉਨਾਂ ਨੇ ਕਦੇ ਵੀ ਸਾਡੇ ਲਈ ਕੁਝ ਗਲਤ ਨਹੀ ਕੀਤਾ। ਉਹ ਆਪਣਾ ਜੀਵਨ ਜਿਊਂਦੇ ਹਨ ਚੁਪ ਚਾਪ, ਉਹ ਖਾ ਰਹੇ ਹਨ ਜੋ ਕੁਝ ਪ੍ਰਮਾਤਮਾ ਪ੍ਰਦਾਨ ਕਰਦੇ ਹਨ ਉਨਾਂ ਨੂੰ, ਉਹ ਸਾਨੂੰ ਨੁਕਸਾਨ ਨਹੀ ਪੁਚਾਉਂਦੇ ਕਿਸੇ ਵੀ ਤਰਾਂ ਨਾਲ। ਭਾਵੇਂ ਜੇਕਰ ਕੁਝ ਇਕ ਮਾਮਲਿਆਂ ਵਿਚ ਉਹ ਕਰਦੇ ਹਨ, ਕਿਉਂਕਿ ਅਸੀਂ ਨਸ਼ਟ ਕਰਦੇ ਹਾਂ ਉਨਾਂ ਦੇ ਰਹਿਣ ਦੀ ਜਗਾ, ਕਿਉਂਕਿ ਉਨਾਂ ਕੋਲ ਕੋਈ ਵੀ ਜਗਾ ਨਹੀ ਬਚੀ ਹੈ ਰਹਿਣ ਲਈ, ਉਨਾਂ ਕੋਲ ਹੁਣ ਹੋਰ ਭੋਜਨ ਨਹੀ ਹੈ ਉਨਾਂ ਦੇ ਖਾਣ ਲਈ ਕੁਦਰਤ ਵਿਚ , ਸੋ ਉਨਾਂ ਨੂੰ ਆਉਣਾ ਪੈਂਦਾ ਹੈ ਸਾਡੇ ਕੋਲ, ਭਰੋਸਾ ਕਰਦੇ ਹੋਏ ਕਿ ਅਸੀਂ ਉਨਾਂ ਨਾਲ ਸਾਂਝਾ ਕਰਾਂਗੇ ਕੁਝ ਭੋਜਨ, ਕਿਉਂਕਿ ਅਸੀਂ ਉਨਾਂ ਦੇ ਰਹਿਣ ਦੀ ਜਗਾ ਖੋਹ ਲਈ ਹੈ। ਸਾਡੇ ਸਮਾਜ ਵਿਚ, ਜੇਕਰ ਅਸੀਂ ਕੁਝ ਚੀਜ ਖੋਹਂਦੇ ਹਾਂ ਕਿਸੇ ਵਿਆਕਤੀ ਤੋਂ, ਅਸੀਂ ਕੁਝ ਚੀਜ ਵਾਪਸ ਦਿੰਦੇ ਹਾਂ ਬਦਲੇ ਵਿਚ। ਸੋ ਜਾਨਵਰ ਭੋਰਸਾ ਕਰਦੇ ਹਨ ਕਿ ਅਸੀਂ ਉਨਾਂ ਨੂੰ ਅਦਾ ਕਰਾਂਗੇ ਵਾਪਸ ਕੁਝ ਭੋਜਨ। ਪਰ, ਕਿਸੇ ਮਾਮਲੇ ਵਿਚ, ਅਸੀਂ ਹਮੇਸ਼ਾਂ ਉਨਾਂ ਨੂੰ ਕਤਲ ਕਰਦੇ ਹਾਂ, ਜੇਕਰ ਉਹ ਬਹੁਤ ਨੇੜੇ ਆਉਂਦੇ ਹਨ।

ਜੇਕਰ ਅਸੀਂ ਚਾਹੁੰਦੇ ਹਾਂ ਆਪਣੇ ਆਪ ਨੂੰ ਕਹਾਉਣਾ ਇਕ ਸਭਿਅਕ ਮਾਨਸ ਜਾਤ, ਸਾਨੂੰ ਸੁਰਖਿਆ ਕਰਨੀ ਚਾਹੀਦੀ ਹੈ ਜਾਨਵਰਾਂ ਦੀਆਂ ਜਾਨਾਂ ਦੀ, ਜਿਹੜੀਆਂ ਜੁੜੀਆਂ ਹੋਈਆਂ ਹਨ ਸਾਡੀਆਂ ਨਾਲ। ਸਾਨੂੰ ਉਨਾਂ ਦੀ ਹਿਫਾਜਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਅਸੀਂ ਹਾਂ- ਕਿਉਂਕਿ ਜੇਕਰ ਅਸੀਂ ਉਨਾਂ ਦੀ ਹਿਫਾਜਤ ਨਹੀ ਕਰਦੇ, ਅਸੀਂ ਕਮਜੋਰ ਹਾਂ ਕਿਉਂਕਿ ਸਵਰਗ ਸਾਨੂੰ ਮਾਫ ਨਹੀ ਕਰੇਗਾ, ਕਿਉਂਕਿ ਸਵਰਗ ਸਾਨੂੰ ਮਾਫ ਨਹੀ ਕਰੇਗਾ, ਜੇਕਰ ਅਸੀਂ ਸਲੂਕ ਕਰਦੇ ਹਾਂ ਦੂਜੇ ਸਹਿ-ਵਸ਼ਿੰਦਿਆਂ ਨਾਲ ਬੇਰਹਿਮੀ ਦਾ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
20:28

The Link Between Breath and Vision

568 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
568 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
1868 ਦੇਖੇ ਗਏ
4:54
ਸ਼ਾਰਟਸ
2026-04-08
840 ਦੇਖੇ ਗਏ
3:59

GLOBAL DISASTERS, FEB. 2026

512 ਦੇਖੇ ਗਏ
ਸ਼ਾਰਟਸ
2026-04-08
512 ਦੇਖੇ ਗਏ
33:52
ਧਿਆਨਯੋਗ ਖਬਰਾਂ
2026-04-07
625 ਦੇਖੇ ਗਏ
ਧਿਆਨਯੋਗ ਖਬਰਾਂ
2026-04-07
1371 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-07
780 ਦੇਖੇ ਗਏ
21:36
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2026-04-07
671 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-04-07
741 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-07
1824 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ