ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਲਾਵਾਯੂ ਵਿਗਿਆਨੀ ਸਾਨੂੰ ਸਲਾਹ ਦੇ ਰਹੇ ਹਨ ਕਿ ਸਾਨੂੰ ਆਪਣੀ (ਜਾਨਵਰ-ਲੋਕਾਂ ਦੇ) ਮਾਸ ਦੀ ਖਪਤ ਨੂੰ ਕਟਣਾ ਜ਼ਰੂਰੀ ਹੈ ਜੇਕਰ ਅਸੀਂ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹਾਂ। ਕਿਉਂਕਿ ਜਾਨਵਰ (-ਲੋਕਾਂ ਦੀਆਂ) ਫੈਕਟਰੀਆਂ ਬਹੁਤ ਅਕੁਸ਼ਲ ਹਨ, ਬਹੁਤ ਮਹਿੰਗਿਆਂ ਪੈਂਦੀਆਂ, ਕੁਦਰਤੀ ਸਰੋਤਾਂ ਨੂੰ ਖਤਮ ਕਰਦੀਆਂ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ, ਭਾਰੀ ਡਾਕਟਰੀ ਖਰਚੇ, ਪਾਣੀ ਦੀ ਘਾਟ, ਵਿਸ਼ਵੀ ਭੁਖ, ਅਤੇ ਵਿਵਾਦ, ਸੰਘਰਸ਼ਾਂ ਪੈਦਾ ਕਰਦੀਆਂ ਹਨ। ਸਾਡੇ ਗ੍ਰਹਿ ਨੂੰ ਬਚਾਉਣਾ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਤੇਜ਼ ਤਰੀਕਾ ਵੀਗਨ ਆਹਾਰ ਹੈ, ਜਾਨਵਰ(-ਲੋਕਾਂ)-ਰਹਿਤ ਆਹਾਰ। ਇਕ ਵੀਗਨ ਸੰਸਾਰ ਸੰਭਵ ਹੈ: ਸਰਕਾਰੀ ਆਗੂਆਂ ਅਤੇ ਮੀਡੀਆ ਨੂੰ ਕਾਰਵਾਈ ਕਰਨੀ ਜ਼ਰੂਰੀ ਹੈ ਸਾਰਕਾਰੀ ਲੀਡਰੀ ਲਈ, ਸਾਨੂੰ (ਜਾਨਵਰ-ਲੋਕਾਂ ਦਾ) ਮਾਸ ਅਤੇ ਜਾਨਵਰ-ਲੋਕਾਂ ਦੀ ਬੇਰਹਿਮੀ ਉਤੇ ਪਾਬੰਦੀ ਲਾਉਣੀ ਜ਼ਰੂਰੀ ਹੈ, ਅਤੇ ਸਭ ਜਗਾ ਵੀਗਨ ਸੰਦੇਸ਼ ਦਾ ਪ੍ਰਚਾਰ ਕਰਨਾ। ਮੀਡੀਆ ਲਈ, ਸਾਰੇ ਮੀਡੀਆ ਨੂੰ ਰੋਜ਼ਾਨਾ "ਗ੍ਰਹਿ ਨੂੰ ਬਚਾਉਣ ਲਈ ਵੀਗਨ ਬਣੋ, ਹਰਿਆਲੀ ਬਣਾਉ," ਦੇ ਸੰਦੇਸ਼ ਨਾਲ ਮਦਦ ਕਰਨੀ ਚਾਹੀਦੀ ਹੈ, ਅਤੇ ਜਨਤਾ ਨੂੰ ਬਹੁਤ ਸਾਰੀ ਜਾਣਕਾਰੀ ਦੇਣੀ ਜ਼ਰੂਰੀ ਹੇ ਕਿ ਇਹ ਕਿਵੇਂ ਕਰਨਾ ਹੈ। (ਜਾਨਵਰ-ਲੋਕਾਂ ਦੇ) ਮਾਸ ਦਾ ਉਤਪਾਦਨ ਤੁਹਾਡੇ ਲੋਕਾਂ ਦਾ ਪਾਣੀ ਨੂੰ ਘਟਾ ਰਿਹਾ ਹੈ, ਉਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉੇਨਾਂ ਨੂੰ ਯੁਧ ਵਲ ਧਕੇਲ ਰਿਹਾ ਅਤੇ ਹਰ ਦਿਨ ਮਾਰੂ ਰੋਗਾਂ ਨੂੰ ਪੈਦਾ ਕਰ ਰਿਹਾ ਹੈ। ਇਹ ਤੁਹਾਡੇ ਲੋਕਾਂ ਨੂੰ ਮਾਰ ਰਿਹਾ ਹੈ। ਸਿਰਫ ਤੁਸੀਂ ਇਸ ਨੂੰ ਰੋਕ ਸਕਦੇ ਹੋ। ਉਨਾਂ ਨੂੰ ਤੁਹਾਡੀ ਚਮਕਦੀ, ਬਹਾਦਰੀ ਵੀਗਨ ਉਦਾਹਰਣ ਦੀ ਲੋੜ ਹੈ ਕਿਉਂਕਿ ਉਹ ਅਸਲ ਵਿਚ ਆਪਣੀਆਂ ਸਰਕਾਰਾਂ, ਆਪਣੇ ਨੇਤਾਵਾਂ ਵਲ ਦੇਖਦੇ ਹਨ। ਵੀਗਨ ਕਾਨੂੰਨ ਨੂੰ ਵਿਚ ਲਿਆਓ ਸਰਕਾਰ ਨੂੰ (ਜਾਨਵਰ-ਲੋਕਾਂ ਦਾ) ਮਾਸ ਖਾਣਾ ਵਰਜ਼ਿਤ ਕਰਨਾ ਚਾਹੀਦਾ ਹੈ - ਮਾਸ, ਅੰਡੇ, ਕੋਈ ਵੀ ਜਾਨਵਰ(-ਲੋਕਾਂ) ਤੋਂ ਚੀਜ਼ - ਜੇਕਰ ਉਹ ਸਚਮੁਚ ਆਪਣੇ ਨਾਗਰਿਕਾਂ ਨੂੰ ਬਚਾਉਣਾ, ਅਤੇ ਆਪਣੇ ਦੇਸ਼ ਨੂੰ ਬਚਾਉਣਾ, ਅਤੇ ਆਪਣੇ ਅਰਥ ਪ੍ਰਬੰਧ ਨੂੰ ਬਚਾਉਣਾ ਚਾਹੁੰਦੇ ਹਨ । ਸਾਡੇ ਸੰਸਾਰ ਨੂੰ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਵੀਗਨ ਕਾਨੂੰਨ ਹੈ। (ਵੀਗਨ ਕਾਨੂੰਨ ਨੂੰ ਲਿਆਉਣ ਲਈ ਅਤੇ ਇਸ ਨੂੰ ਸਥਾਈ ਬਨਾਉਣ ਲਈ ਨੇਤਾ ਕਿਹੜੇ ਕਦਮ ਚੁਕ ਸਕਦੇ ਹਨ? (...)) ਮੀਡੀਆ ਸਾਧਨਾ ਵਿਚੋਂ ਇਕ ਹੈ ਜੋ ਸਰਕਾਰਾਂ ਵਰਤ ਸਕਦੀਆਂ ਹਨ (...) ਲੋਕਾਂ ਨੂੰ ਸਮਝਾਉਣ ਲਈ (...) ਜਾਨਵਰ(-ਲੋਕਾਂ ਦਾ) ਆਹਾਰ ਸਾਡੀ ਸਿਹਤ ਲਈ ਹਾਨੀਕਾਰਕ ਹੈ। (...) ਅਤੇ ਸਰਕਾਰਾਂ ਨੂੰ ਸਿਰਫ ਜੈਵਿਕ ਵੀਗਨ ਲਈ, ਜਾਂ ਘਟੋ ਘਟ ਵੀਗਨ ਲਈ ਸਬਸਿਡੀ ਦੇਣੀ ਚਾਹੀਦੀ ਹੈ। (...) ਲੋਕਾਂ ਨੂੰ ਜਾਣਕਾਰੀ ਦੇਵੋ, ਲੋਕਾਂ ਨੂੰ ਇਸ ਦਿਸ਼ਾ ਵਲ ਜਾਣ ਲਈ ਸਿਖਲਾਈ ਦੇਵੋ। ਵੀਗਨ ਸਪਲਾਈ ਦੀਆਂ ਦੁਕਾਨਾਂ ਨੂੰ ਅਤੇ ਰੈਸਟਰਾਂਟਾਂ, ਕੈਫੇ, ਬਿਸਟਰੋਜ਼, ਸਨੈਕ ਬਾਰ, ਜਾਂ ਇਥੋਂ ਤਕ ਕਿ ਫਾਸਟ-ਫੂਡ ਨੂੰ ਉਤਸ਼ਾਹਿਤ ਕਰੋ - ਅਤੇ ਨੇਤਾਵਾਂ ਨੂੰ ਖੁਦ ਆਪ, ਇਕ ਵੀਗਨ ਉਦਾਹਰਣ ਬਣਨਾ ਚਾਹੀਦਾ ਹੈ। ਅਤੇ ਆਪਣੇ ਨਵੇਂ, ਦਿਲਚਸਪ, ਵੀਗਨ ਜੀਵਨਸ਼ੈਲੀ ਬਾਰੇ ਖੁਲੇ ਹੋਣਾ ਚਾਹੀਦਾ ਹੈ। (...) ਵੀਗਨ ਕਾਨੂੰਨ ਲੰਮੇਂ ਸਮੇਂ ਤਕ ਜੀਣ ਲਈ ਹੈ - ਵਧੇਰੇ ਲੰਮੀ ਉਮਰ ਤਕ ਜੀਓ, ਸਿਹਤਮੰਦ ਜੀਓ, ਵਾਤਾਵਰਨ ਦੀ ਰਖਿਆ ਕਰੋ, ਕੀਮਤੀ ਮੀਂਹ ਜੰਗਲਾਂ ਅਤੇ ਘਟ ਰਹੇ ਪਾਣੀ ਦੇ ਸਰੋਤਾਂ ਨੂੰ ਬਚਾਉ, ਤੁਰੰਤ ਜਿੰਦਗੀਆਂ ਦੀ ਰਖਿਆ ਕਰੋ, ਪੈਸਾ ਬਚਾਓ, ਆਰਥਿਕਤਾ ਨੂੰ ਵਧਾਉ (...) ਵੀਗਨ ਕਾਨੂੰਨ ਇਕ ਵਧੇਰੇ ਸਭਿਅਕ ਸਮਾਜ ਦਾ ਇਕ ਚਿੰਨ ਹੈ, ਜਦੋਂ ਦਿਆਲਤਾ ਜਾਂ ਬ੍ਰਹਿਮੰਡੀ ਪਿਆਰ ਮਾਪਦੰਡ ਹੋਵੇ, ਜਿਸ ਦਾ ਅਰਥ ਹੈ ਉਥੇ ਲੋਕ ਪਹਿਲਾਂ ਹੀ ਨਫਰਤ ਅਤੇ ਬਦਲੇ ਤੋਂ ਉਪਰ ਹਨ। ਇਸ ਦੀ ਬਜਾਏ ਜੈਵਿਕ ਵੀਗਨ ਨੂੰ ਸਬਸਿਡੀ ਦਿਓ (ਜਾਨਵਰ-ਲੋਕਾਂ ਦੇ) ਮਾਸ ਉਦਯੋਗ ਨੂੰ ਸਬਸਿਡੀ ਦੇਣ ਨਾਲੋਂ ਅਸੀਂ ਜੈਵਿਕ ਖੇਤੀ ਉਦਯੋਗ ਨੂੰ ਸਬਸਿਡੀ ਦਿੰਦੇ ਹਾਂ। ਸੋ ਸਰਕਾਰ ਉਨਾਂ ਨੂੰ ਸਬਜ਼ੀਆਂ ਦੇ ਬੀਜ਼ ਦੇ ਸਕਦੀ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਬਿਹਤਰ ਤਰੀਕਿਆਂ ਬਾਰੇ ਸਿਖਲਾਈ ਦੇ ਸਕਦੀ ਹੈ। (...) ਜੈਵਿਕ ਵੀਗਨ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਇਕ ਪ੍ਰਮਾਣੀਕਰਣ ਅਤੇ ਗੁਣਵਤਾ ਮਿਆਰੀਕਰਨ ਸਿਸਟਮ ਸਥਾਪਤ ਕਰ ਸਕਦੀ ਹੈ। (...) ਜਾਨਵਰ(-ਲੋਕਾਂ) ਨੂੰ ਪਲਾਣ ਦੇ ਉਲਟ, ਜੈਵਿਕ ਸਬਜ਼ੀਆਂ, ਫਲ, ਅਤੇ ਫਲੀਦਾਰ ਉਗਾਉਣੇ ਵਧੇਰੇ ਅਤੇ ਬਿਹਤਰ ਪੋਸ਼ਣ ਦਿੰਦੀ ਹੈ, ਮਨੁਖਾਂ ਲਈ, ਜਾਨਵਰ(-ਲੋਕਾਂ) ਲਈ, ਅਤੇ ਵਾਤਾਵਰਨ ਲਈ ਇਕਸਾਰਤਾ ਵਾਲਾ, ਬਿਹਤਰ ਹੈ, ਅਤੇ ਵਧੇਰੇ ਮੁਨਾਫੇ ਵਾਲਾ ਹੈ। ਵੀਗਨ ਜੈਵਿਕ ਖੇਤੀ ਦੁਆਰਾ, ਅਸੀਂ ਯਕੀਨੀ ਤੌਰ ਤੇ ਭੋਜਨ ਸੰਕਟ ਦੇ ਹਲ ਦੇ ਟੀਚਿਆਂ ਨੂੰ ਪੂਰਾ ਕਰਾਂਗੇ। ਰੁਖ ਲਗਾਓ ਅਤੇ ਸਾਨੂੰ ਰੁਖ ਲਗਾਉਣੇ ਪੈਣਗੇ ਖੁਸ਼ਕ ਮਹੌਲ ਨੂੰ ਰੋਕਣ ਲਈ ਅਤੇ ਮੀਂਹ ਨੂੰ ਆਕਰਸ਼ਿਤ ਕਰਨ ਲਈ, ਅਤੇ ਮਿਟੀ ਨੂੰ ਬਣਾਈ ਰਖਣ ਲਈ, ਤਾਂਕਿ ਰੁੜ ਨਾ ਜਾਵੇ। ਜਾਨਵਰ-ਲੋਕਾਂ ਦਾ ਪ੍ਰਜਨਨ/ਕਤਲ ਕਰਨਾ ਬੰਦ ਕਰੋ ਸਰਕਾਰ ਨੂੰ ਉਨਾਂ (ਜਾਨਵਰ-ਲੋਕਾਂ ਪਛੂ-ਪਾਲਣ ਵਾਲਿਆਂ) ਨੂੰ ਕਹਿਣਾ ਚਾਹੀਦਾ ਹੈ ਕਿ ਜਾਨਵਰ(-ਲੋਕਾਂ) ਨਾਲ ਪੂਰੀ ਤਰਾਂ ਦਿਆਲਤਾ ਨਾਲ ਵਿਹਾਰ ਕਰਨ, ਉਹ ਜਿਹੜੇ ਮੌਜ਼ੂਦ ਹਨ, ਜਦੋਂ ਤਕ ਉਹ ਕੁਦਰਤੀ ਤੌਰ ਤੇ ਸਵਰਗ ਨੂੰ ਵਾਪਸ ਨਹੀਂ ਚਲੇ ਜਾਂਦੇ। ਹੁਣ ਉਨਾਂ ਦਾ ਹੋਰ ਪ੍ਰਜਨਨ ਨਾ ਕਰਨ। ਉਨਾਂ ਨੂੰ ਮਾਰਨ ਬਾਰੇ ਗਲ ਕਰਨੀ ਤਾਂ ਪਰੇ ਦੀ ਗਲ ਹੈ। ਸਾਨੂੰ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ। ਸਚਾਈ ਸਾਂਝੀ ਕਰੋ ਸਾਨੂੰ ਅਸਲੀ ਸਚਾਈ ਨੂੰ ਪਹੁੰਚਾਉਣ ਵਿਚ ਬਹੁਤ ਦ੍ਰਿੜ ਰਹਿਣਾ ਜ਼ਰੂਰੀ ਹੈ ਅਤੇ ਇਹਨੂੰ ਜਿੰਨਾ ਸੰਭਵ ਹੋ ਸਕੇ ਦੂਰ ਅਤੇ ਵਿਆਪਕ ਤੌਰ ਤੇ ਸਾਂਝਾ ਕਰਨਾ । ਅਸੀਂ ਇਹਨਾਂ ਸਾਰੇ (ਜਾਨਵਰ-ਲੋਕਾਂ ਦੇ) ਮਾਸ-ਉਦਯੋਗਿਕ-ਜੁੰਮੇਵਾਰ ਵਿਆਕਤੀਆਂ ਨੂੰ ਚਿਠੀਆਂ ਲਿਖ ਸਕਦੇ ਹਾਂ ਅਤੇ ਉਨਾਂ ਨੂੰ ਦਸ ਸਕਦੇ ਹਾਂ (...) ਕਿ ਗ੍ਰਹਿ ਨੂੰ ਬਚਾਉਣ ਲਈ ਉਨਾਂ ਨੂੰ ਆਪਣਾ ਕਿਤਾ ਬਦਲਣਾ ਚਾਹੀਦਾ ਹੈ। (...) ਉਹਨਾਂ ਨੂੰ ਦਸੋ ਕਿ ਉਨਾਂ ਨੂੰ ਇਸ ਦੀ ਬਜਾਏ ਜੈਵਿਕ ਵੀਗਨ ਕਿਸਾਨ ਬਣਨਾ ਚਾਹੀਦਾ ਹੈ, ਜਾਂ ਅਜਕਲ ਉਥੇ ਬਹੁਤ ਸਾਰੀਆਂ ਹੋਰ ਨੌਕਰੀਆਂ ਹਨ - ਹਰੀ ਤਕਨੋਲੋਜ਼ੀ। ਇਹ ਸਚ, ਸਾਨੂੰ ਜਾਨਵਰ(-ਲੋਕਾਂ) ਨੂੰ ਮਾਰਨਾ ਬੰਦ ਕਰਨ ਦੀ ਲੋੜ, ਸਿਰਫ ਇਕ ਹੀ ਹੈ ਜੋ ਗ੍ਰਹਿ ਨੂੰ ਭੌਤਿਕ ਤੌਰ ਤੇ ਸਥਿਰ ਕਰੇਗਾ, ਨਾਲ ਹੀ ਸ਼ਾਂਤੀ ਲਿਆਉਣ ਦੇ ਨਾਲ ਅਤੇ ਮਨੁਖਾਂ ਅਤੇ ਗ੍ਰਹਿ ਲਈ ਉਮੀਦ ਨੂੰ ਬਹਾਲ ਕਰੇਗਾ। ਇਕ ਵੀਗਨ ਸੰਸਾਰ ਸੰਭਵ ਹੈ ਬਸ ਇਕ ਨੇਤਾ ਹੀ ਨਾ ਬਣੋ, ਇਕ ਮਹਾਨ ਵਾਲੇ ਬਣੋ = ਇਕ ਵੀਗਨ ਨੇਤਾ! ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/Be-Veg