ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੀਗਨ ਚੰਦਰਮਾ ਤਿਉਹਾਰ ਮਨਾਉਂਦੇ ਹੋਏ: ਸਤਿਗੁਰੂ ਜੀ ਨਾਲ ਭੋਜਨ ਤਿਆਰ ਕਰਨਾ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਰਮੀਆਂ ਦੇ ਰੋਲ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਪਾ ਸਕਦੇ ਹਾਂ। ਇੱਥੋਂ ਤੱਕ ਕਿ ਇਸ ਵਿੱਚੋਂ ਕੁਝ ਇੱਥੇ ਵੀ ਅੰਦਰ ਜਾ ਸਕਦੇ ਹਨ। ਇੱਥੇ ਕੋਈ ਨਿਯਮ ਨਹੀਂ ਹੈ ਕਿ ਤੁਸੀਂ ਕਿਹੜੀ ਵਿਚ ਪਾਉਂਦੇ ਹੋ। ਕਿਉਂਕਿ ਇਹ ਬਚਿਆ ਹੋਇਆ ਹੈ, ਮੈਂ ਇਸਨੂੰ ਇੱਥੇ ਰੱਖਣ ਜਾ ਰਹੀ ਹਾਂ ਅਤੇ ਮੈਂ ਇਸਨੂੰ ਹੋਰ ਜੜੀ-ਬੂਟੀਆਂ ਦੇ ਨਾਲ ਵਰਤਾਂਗੀ। ਸੈਲਰੀ, ਬਹੁਤ ਵਧੀਆ। ਠੀਕ ਹੈ। ਇਸ ਲਈ, ਇਹ ਇਕ ਵੀਗਨ ਝੀਂਗਾ ਹੈ। ਅਤੇ ਅਸੀਂ ਆਮ ਤੌਰ 'ਤੇ ਇਸਨੂੰ ਅੱਧਾ ਕਰਦੇ ਹਾਂ, ਇਸਨੂੰ ਇਸ ਤਰ੍ਹਾਂ ਅੱਧਾ ਕਰਦੇ ਹਾਂ, ਅਤੇ ਫਿਰ ਅਸੀਂ ਇਸਨੂੰ ਰੋਲ ਵਿੱਚ ਪਾਉਂਦੇ ਹਾਂ। […] ਇਹਨਾਂ ਜੜੀ-ਬੂਟੀਆਂ ਨੂੰ ਤੁਸੀਂ ਬਹੁਤ ਸਾਰਾ ਨਹੀਂ ਪਾ ਸਕਦੇ ਹੋ। ਹਰ ਇੱਕ ਵਿਚੋਂ ਥੋੜ੍ਹਾ ਜਿਹਾ। ਅਤੇ ਫਿਰ ਇਸਦਾ ਸੁਆਦ ਵਧੀਆ, ਵਧੀਆ ਹੋਵੇਗਾ। ਮੈਂ ਪੂਰੇ ਸੰਸਾਰ ਵਿੱਚ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਨਾਲ ਇਸ ਤਰ੍ਹਾਂ ਦਾ (ਵੀਗਨ) ਰੋਲ ਕਰਦੇ ਨਹੀਂ ਦੇਖਿਆ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ। ਇਹ ਬਹੁਤ ਸਵਾਦ ਹੈ। […] ਆਮ ਤੌਰ 'ਤੇ ਸਾਡੇ ਕੋਲ ਕੁਝ ਕਿਸਮ ਦਾ ਪੇਸਟ ਵੀ ਹੁੰਦਾ ਹੈ, ਪਰ ਸਾਡੇ ਕੋਲ ਇਹ ਇੱਥੇ ਨਹੀਂ ਹੈ, ਇਸ ਲਈ ਸਾਨੂੰ ਇਹ ਕਰਨਾ ਪਵੇਗਾ। […] ਕਈ ਵਾਰ ਮੈਂ ਇਸ ਤਰ੍ਹਾਂ ਪਕਾਉਂਦੀ ਹਾਂ: ਥੋੜਾ ਜਿਹਾ ਪਿਆਜ਼, ਅਤੇ ਫਿਰ ਟਮਾਟਰ, ਅਤੇ ਫਿਰ ਮੈਂ ਇਸ ਵਿੱਚ ਮਸ਼ਰੂਮ ਪਾਉਂਦੀ ਹਾਂ, ਅਤੇ ਮੈਂ ਕੁਝ (ਵੀਗਨ) ਸੋਇਆ ਕਰੀਮ ਪਾਉਂਦੀ ਹਾਂ। ਕੱਟੋ, ਮਸ਼ਰੂਮਜ਼ (ਖੁੰਭਾਂ) ਨੂੰ ਕੱਟੋ। ਤਾਜ਼ੇ ਮਸ਼ਰੂਮ ਨੂੰ ਕੱਟੋ ਅਤੇ ਫਿਰ (ਵੀਗਨ) ਸੋਇਆ ਕਰੀਮ। ਅਤੇ ਫਿਰ ਇਸ ਵਿਚ ਇਹ ਵੀਗਨ ਚਿਕਨ ਦੇ ਟੁਕੜੇ ਜਾਂ ਕੁਝ ਪਾਓ... ਓਹ, ਇਹ ਸੁਆਦੀ ਹੈ। ਬੇਸ਼ੱਕ, ਤੁਹਾਡੇ ਕੋਲ ਲੂਣ ਅਤੇ ਮਿਰਚ ਹੈ। […] ਮੈਂ ਆਮ ਤੌਰ 'ਤੇ ਆਪਣੀਆਂ ਚੀਜ਼ਾਂ ਨੂੰ ਨਹੀਂ ਮਾਪਦੀ। ਮੈਂ ਸਿਰਫ਼ ਅਨੁਭਵੀ ਤੌਰ 'ਤੇ ਪਕਾਉਂਦੀ ਹਾਂ। […]

Photo Caption: ਕੁਦਰਤੀ ਕਲਾ, ਬਹੁਤੇ ਦੀ ਲੋੜ ਨਹੀਂ, ਚਮਕਣ ਲਈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
37:46
ਧਿਆਨਯੋਗ ਖਬਰਾਂ
2026-04-08
579 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-08
620 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-04-08
657 ਦੇਖੇ ਗਏ
20:28

The Link Between Breath and Vision

719 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
719 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
2092 ਦੇਖੇ ਗਏ
4:54

No-Pain and Have-Pain Foods, Part 17

1005 ਦੇਖੇ ਗਏ
ਸ਼ਾਰਟਸ
2026-04-08
1005 ਦੇਖੇ ਗਏ
3:59

GLOBAL DISASTERS, FEB. 2026

612 ਦੇਖੇ ਗਏ
ਸ਼ਾਰਟਸ
2026-04-08
612 ਦੇਖੇ ਗਏ
33:52
ਧਿਆਨਯੋਗ ਖਬਰਾਂ
2026-04-07
764 ਦੇਖੇ ਗਏ
ਧਿਆਨਯੋਗ ਖਬਰਾਂ
2026-04-07
1526 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-07
922 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ