ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗੁਰਗਦੀ ਸਭ ਤੋਂ ਇਕਲੇਪਣ ਵਾਲੀ ਸਥਿਤੀ ਹੈ, ਗਿਆਰਾਂ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਗਲ ਨਹੀਂ। ਮੇਰੇ ਖਿਆਲ ਮੈਂ ਆਪਣੇ ਕੰਮ ਨਾਲ ਕਾਫੀ ਸੰਤੁਸ਼ਟ ਹਾਂ। ਇਹ ਚੰਗਾ ਚਲ ਰਿਹਾ ਹੈ। ਤੁਸੀਂ ਨਹੀਂ ਜਾਣਦੇ ਕਿਤਨਾ ਕੰਮ... ਸਭ ਕਿਸਮ ਦੇ ਅਨੁਵਾਦ ਅਤੇ ਸਭ ਕਿਸਮ ਦੀਆਂ ਚ‌ੀਜ਼ਾਂ। ਅਤੇ ਆਫਤ ਰਾਹਤ ਅਤੇ ਉਹ ਸਭ। ਅਜ਼ੇ ਵੀ ਬਹੁਤ ਸਾਰਾ ਕੰਮ ।

(ਤੁਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੈਂ ਨਹੀਂ ਸੋਚ‌ਿਆ ਸੀ ਤੁਸੀਂ ਇਤਨਾ ਜਿਆਦਾ ਕਰ ਸਕਣਾ ਸੀ।) ਹਾਂਜੀ। ਤੁਸੀਂ ਇਹ ਕਹਿ ਦਿਤਾ। ਹਾਂਜੀ, ਹਾਂਜੀ। ਛੇ ਸਾਲਾਂ ਤੋਂ ਮੈਂ ਮਸ਼ਹੂਰ ਹੋਣ ਲਗ ਪਈ। ਦਸ ਸਾਲ, ਠੀਕ ਹੈ, ਭਾਵੇਂ ਮੈਂ ਸਚਮੁਚ ਪਹਿਲਾਂ ਬਹੁਤੀ ਪ੍ਰਸਿਧ ਨਹੀਂ ਸੀ। ਅਤੇ ਮੈਂ ਇਕਲੀ ਹਾਂ ਜਿਸ ਨੇ ਸੰਯੁਕਤ ਰਾਜਾਂ ਵਿਚ ਭਾਸ਼ਣ ਦਿਤਾ। […]

ਤੁਸੀਂ ਜਾਣਦੇ ਹੋ, ਮੈਂ ਸਚਮੁਚ ਸੰਤੁਸ਼ਟ ਹਾਂ ਉਹਦੇ ਨਾਲ ਜੋ ਮੇਰੇ ਕੋਲ ਹੈ। ਅਤੇ ਜੇਕਰ ਭਵਿਖ ਵਿਚ ਪ੍ਰਮਾਤਮਾ ਮੈਂਨੂੰ ਹੋਰ ਦੇਣ ਦੀ ਇਜਾਜ਼ਤ ਦਿੰਦੇ ਹਨ, ਵਧੇਰੇ ਔਕਸੀਡੇਂਟਲ ਪੈਰੋਕਾਰ। ਮੈਂ ਹੋਰ ਖੁਸ਼ ਹੋਵਾਂਗੀ ਅਤੇ ਵਧੇਰੇ ਆਭਾਰੀ। ਨਹੀਂ ਤਾਂ, ਠੀਕ ਹੈ, ਵਧੀਆ। ਮੇਰੇ ਖਿਆਲ ਵਿਚ ਕੋਈ ਹੋਰ ਗੁਰੂਆਂ ਕੋਲ ਅਜਿਹੇ ਵਧੀਆ ਪੈਰੋਕਾਰ ਹਨ ਜਿਹੋ ਜਿਹੇ ਮੇਰੇ ਕੋਲ ਹਨ, ਮੈਨੂੰ ਕਹਿੰਦੀ ਨੂੰ ਫਖਰ ਹੈ। ਸਚਮੁਚ ਅਨੁਸ਼ਾਸਿਤ, ਸਚਮੁਚ ਇਮਾਨਦਾਰ, ਅਤੇ ਅਭਿਆਸ ਕਰਨ ਵਾਲੇ - ਨਾਂ ਕਿ ਬਸ ਗਿਣਤੀ । […]

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-26
6636 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-27
5330 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-06
4399 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-07
4271 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-08
4063 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-09
3871 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-10
3964 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-11
3870 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-12
3801 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-13
3603 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-14
4057 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
20:28

The Link Between Breath and Vision

690 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
690 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
2021 ਦੇਖੇ ਗਏ
4:54
ਸ਼ਾਰਟਸ
2026-04-08
953 ਦੇਖੇ ਗਏ
3:59

GLOBAL DISASTERS, FEB. 2026

587 ਦੇਖੇ ਗਏ
ਸ਼ਾਰਟਸ
2026-04-08
587 ਦੇਖੇ ਗਏ
33:52
ਧਿਆਨਯੋਗ ਖਬਰਾਂ
2026-04-07
704 ਦੇਖੇ ਗਏ
ਧਿਆਨਯੋਗ ਖਬਰਾਂ
2026-04-07
1496 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-07
873 ਦੇਖੇ ਗਏ
21:36
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2026-04-07
747 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-04-07
788 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-07
1935 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ