ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਦ੍ਰਿੜ ਗਰੁਪ ਮੈਡੀਟੇਸ਼ਨ ਆਪਣੇ ਆਪ ਨੂੰ ਅਤੇ ਸੰਸਾਰ ਨੂੰ ਸੁਰਖਿਅਤ ਰਖਣ ਲਈ ਹੈ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਉਮਨੀਕਰੋਨ ਦੇ ਇਹ ਸਬਵੇਰੀਏਂਟ ਜਿਵੇਂ ਹਲਕੇ ਜਾਪਦੇ ਹਨ, ਪਰ ਉਹ ਨਹੀਂ ਹਨ। ਉਹ ਬਸ ਇਕ ਖਾਮੋਸ਼, ਚੁਪ ਚੁਪੀਤਾ ਕਾਤਲ ਹੈ, ਉਹ ਇਕ ਧੀਮਾ, ਹੌਲੀ ਕਾਤਲ ਹੈ, ਭਿੰਨ ਤਰੀਕਿਆਂ ਵਿਚ। (ਓਹ। ਵਾਓ।) ਓਹ ਮੇਰੇ ਰਬਾ, ਲੋਕ ਨਹੀਂ ਸਮਝਦੇ, ਭਵਿਖ ਦੀ ਪੀੜੀ ਲਈ। ਮੇਰੇ ਰਬਾ, ਬਿਹਤਰ ਹੈ ਉਹ ਪਸ਼ਤਾਵਾ ਕਰਨ। ਪਸ਼ਤਾਵਾ ਕਰਨ। ਪ੍ਰਾਰਥਨਾ ਕਰਨ, ਪਸ਼ਤਾਵਾ ਕਰਨ ਅਤੇ ਵੀਗਨ ਬਣਨ। ਉਹੀ ਸਭ ਹਲ ਹੈ ਜੋ ਮੈਂ ਪੇਸ਼ ਕਰ ਸਕਦੀ ਹਾਂ - ਉਨਾਂ ਦੇ ਆਪਣੇ ਲਈ, ਭਵਿਖ ਲਈ, ਉਨਾਂ ਦੀ ਭਵਿਖ ਦੀ ਪੀੜੀ ਲਈ ਅਤੇ ਗ੍ਰਹਿ ਲਈ। (ਹਾਂਜੀ, ਸਤਿਗੁਰੂ ਜੀ।)

ਮੈਂ ਤੁਹਾਨੂੰ ਦਸਦੀ ਹਾਂ ਪਿਆਰਿਓ, ਜੇਕਰ ਤੁਸੀਂ ਬਿਮਾਰ ਹੋ ਤੁਹਾਡੇ ਲਈ ਇਕ ਡਾਕਟਰ ਕੋਲ ਜਾਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਇਸ ਤੋਂ ਇਲਾਵਾ ਤੁਹਾਡੇ ਲਈ ਅਭਿਆਸ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਤੁਹਾਨੂੰ ਆਪਣੇ ਸਰੀਰ ਦੇ ਬਾਹਰ ਆਪਣਾ ਸੁਰਖਿਆ ਦਾ ਬਕਤਰ ਮਜ਼ਬੂਤ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਅਦਿਖ ਵਾਲਾ।

ਭੋਜ਼ਨ ਤੋਂ ਬਿਨਾਂ, ਤੁਸੀਂ ਨਰਕ ਨੂੰ ਨਹੀਂ ਜਾਵੋਂਗੇ। ਮੈਡੀਟੇਸ਼ਨ ਦੀ ਸੁਰਖਿਆ ਤੋਂ ਬਿਨਾਂ, ਆਪਣੇ ਆਪ ਨੂੰ ਸਾਫ ਕਰਨਾ - ਤੁਸੀਂ ਜਾਵੋਂਗੇ। ਜੇਕਰ ਤੁਸੀਂ ਆਪਣੀ ਸਾਰੀ ਥੋੜੀ ਮੋਟੀ ਬਾਕੀ ਅਤੀਤ ਦੀਆਂ ਜਿੰਦਗੀਆਂ ਦੀ ਚੰਗ‌ਿਆਈ, ਜਾਂ ਬਾਕੀ ਬਚ‌ਿਆ ਜੋ ਵੀ ਇਸ ਜੀਵਨ ਵਿਚ ਜੋ ਤੁਸੀਂ ਚੰਗਾ ਕੀਤਾ, ਜਾਂ ਜੋ ਵੀ ਤੁਸੀਂ ਕੀਤਾ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ - ਜੇਕਰ ਤੁਸੀਂ ਇਹ ਸਭ ਵਰਤ ਲਵੋਂਗੇ, ਅਤੇ ਤੁਸੀਂ ਇਹ ਮੁੜ ਭਰਦੇ ਨਹੀਂ, ਫਿਰ ਤੁਸੀਂ ਸਮਸਿਆ ਵਿਚ ਹੋਵੋਂਗੇ। ਅਤੇ ਜਿਤਨੇ ਜਿਆਦਾ ਸਖਣੇ ਤੁਸੀਂ ਹੁੰਦੇ ਹੋ, ਉਤਨੇ ਲਾਗੇ ਨਰਕ ਦੇ ਤੁਸੀਂ ਜਾਵੋਂਗੇ, ਸਰਹਦ ਦੇ ਵਧੇਰੇ ਲਾਗੇ। (ਹਾਂਜੀ, ਸਤਿਗੁਰੁ ਜੀ।) ਭੌਤਿਕ ਬ੍ਰਹਿਮੰਡ ਦਾ ਕਾਨੂੰਨ ਕਿਸੇ ਨੂੰ ਨਹੀਂ ਛਡਦਾ। ਮੈਂ ਦੁਹਰਾਉਂਦੀ ਹਾਂ: ਇਸ ਭੌਤਿਕ ਬ੍ਰਹਿਮੰਡ ਦਾ ਕਾਨੂੰਨ ਕਿਸੇ ਨੂੰ ਨਹੀਂ ਛਡਦਾ। ਇਥੋਂ ਤਕ ਸਤਿਗੁਰੂ ਨੂੰ ਵੀ ਅਭਿਆਸ ਕਰਨਾ ਪੈਂਦਾ ਹੈ।

ਇਹ ਸੰਸਾਰ ਇਕ ਵਡਾ ਸਮੁੰਦਰ ਵਰਗਾ ਹੈ ਗੰਦਗੀ, ਕਰਮ, ਪ੍ਰਦੂਸ਼ਣ ਅਤੇ ਬੁਰਾਈ, ਮਾੜਾ ਕਰਮਾਂ ਦਾ ਪ੍ਰਭਾਵ। ਭਾਵੇਂ ਜੇਕਰ ਤੁਸੀਂ ਸਾਫ ਹੋ, ਸੰਸਾਰ ਦੇ ਕਰਮ ਵੀ ਤੁਹਾਨੂੰ ਹਾਵੀ ਕਰ ਸਕਦੇ ਹਨ। ਉਸੇ ਕਰਕੇ ਮੈਂ ਨਹੀਂ ਦੇਖ ਸਕਦੀ ਕੋਈ ਵੀ ਇਸ ਸੰਸਾਰ ਵਿਚ ਵਧੀਆ ਰਹਿੰਦਾ ਹੈ। (ਹਾਂਜੀ।)

ਸਿਰਫ ਪ੍ਰਭੂ ਤੁਹਾਡੀ ਰਖਿਆ ਕਰ ਸਕਦਾ ਹੈ। (ਹਾਂਜੀ, ਸਤਿਗੁਰੁ ਜੀ।) ਸ਼ੈਤਾਨ, ਭਾਵੇਂ ਜੇਕਰ ਤੁਸੀਂ ਉਸ ਨੂੰ ਪੁਜ਼ਦੇ ਹੋਵੋਂ, ਉਹ ਅਜ਼ੇ ਵੀ ਤੁਹਾਨੂੰ ਦੁਖ ਦੇਵੇਗਾ ਜੇਕਰ ਤੁਸੀਂ ਬ੍ਰਹਿਮੰਡ ਦੇ ਕਾਨੂੰਨ ਉਤੇ ਚੰਗੀ ਤਰਾਂ ਨਹੀਂ ਚਲਦੇ। ਜੇਕਰ ਤੁਸੀਂ ਭੌਤਿਕ ਬ੍ਰਹਿਮੰਡ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ।

ਸੋ, ਤੁਹਾਡੇ ਲਈ ਰੂਹਾਨੀ ਅਭਿਆਸ ਵਿਚ ਦ੍ਰਿੜ ਹੋਣਾ ਜ਼ਰੂਰੀ ਹੈ, ਜੇਕਰ ਤੁਸੀਂ ਤਰਕੀ ਕਰਨੀ ਚਾਹੁੰਦੇ ਹੋ, ਅਤੇ ਆਪਣੇ ਆਪ ਦੀ, ਆਪਣੇ ਪ੍ਰੀਵਾਰ ਦੀ, ਅਤੇ ਸਮੁਚੇ ਸੰਸਾਰ ਦੀ ਮਦਦ ਕਰਨੀ ਚਾਹੁੰਦੇ। (ਹਾਂਜੀ, ਸਤਿਗੁਰੁ ਜੀ।)
ਹੋਰ ਦੇਖੋ
ਸਾਰੇ ਭਾਗ (2/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
20:28

The Link Between Breath and Vision

660 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
660 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
1943 ਦੇਖੇ ਗਏ
4:54
ਸ਼ਾਰਟਸ
2026-04-08
880 ਦੇਖੇ ਗਏ
3:59

GLOBAL DISASTERS, FEB. 2026

554 ਦੇਖੇ ਗਏ
ਸ਼ਾਰਟਸ
2026-04-08
554 ਦੇਖੇ ਗਏ
33:52
ਧਿਆਨਯੋਗ ਖਬਰਾਂ
2026-04-07
655 ਦੇਖੇ ਗਏ
ਧਿਆਨਯੋਗ ਖਬਰਾਂ
2026-04-07
1463 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-07
823 ਦੇਖੇ ਗਏ
21:36
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2026-04-07
699 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-04-07
761 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-07
1903 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ