ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇੱਕ ਔਰਤ ਬੁੱਧ "ਸਮੁੰਦਰ ਦੀ ਮੋਹਰ" ਦਾ ਪ੍ਰਚਾਰ ਕਰੇਗੀ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁੱਖਤਾ ਲਈ ਭਿਆਨਕ ਉਥਲ-ਪੁਥਲ ਦੇ ਇਸ ਸਮੇਂ ਵਿੱਚ, ਯਾਦ ਰੱਖੋ ਕਿ ਇੱਕ ਉਮੀਦ ਹੈ। ਸੰਸਾਰ ਭਰ ਦੇ ਪੈਗੰਬਰਾਂ ਨੇ ਸਾਨੂੰ ਦੱਸਿਆ ਹੈ ਕਿ ਪ੍ਰਮਾਤਮਾ ਸਾਨੂੰ ਭਿਆਨਕ ਤੂਫਾਨਾਂ ਦੇ ਵਿਚਕਾਰ ਕਿਨਾਰੇ ਤੱਕ ਪਹੁੰਚਣ ਲਈ ਇੱਕ ਸੁਰੱਖਿਅਤ ਬੇੜਾ ਭੇਜੇਗਾ!

"...ਲੋਕ ਪਲੇਗ, ਖੂਨ ਦੀ ਕਮੀ, ਅਤੇ ਅਣਜਾਣ ਬਿਮਾਰੀਆਂ ਨਾਲ ਮਰਦੇ ਹਨ; ਜੋ ਸਵੇਰੇ ਜ਼ਿੰਦਾ ਹੁੰਦੇ ਹਨ, ਉਹ ਸ਼ਾਮ ਨੂੰ ਮਰੇ ਹੋਏ ਪਾਏ ਜਾਂਦੇ ਹਨ। ਦਸਾਂ ਵਿੱਚੋਂ ਸਿਰਫ਼ ਇੱਕ ਪਰਿਵਾਰ ਬਚੇਗਾ।"

ਅਸੀਂ ਮੁਕਤੀਦਾਤਾ, ਮਸੀਹਾ, ਜਾਂ ਸਾਰੇ ਰਾਜਿਆਂ ਦੇ ਰਾਜਾ 'ਤੇ ਭਰੋਸਾ ਕਰ ਸਕਦੇ ਹਾਂ, ਸਾਨੂੰ ਸੁਰੱਖਿਆ ਤਕ ਅਤੇ ਸਾਡੇ ਸਵਰਗੀ ਘਰ ਵੱਲ ਲਿਜਾਣ ਲਈ।

"ਜਦੋਂ ਪਹਾੜ ਢਹਿ ਜਾਣਗੇ ਅਤੇ ਸਮੁੰਦਰ ਖਾਲੀ ਹੋ ਜਾਣਗੇ (ਪੁਰਾਣੇ ਯੁੱਗ ਦਾ ਅੰਤ), ਸੋਨੇ ਦਾ ਪੱਥਰ (ਮੁਕਤੀਦਾਤਾ) ਬਾਹਰ ਆਵੇਗਾ। ਸਾਰੇ ਦੇਸ਼ਾਂ ਦੀਆਂ ਤਿਤਲੀਆਂ (ਅਧਿਆਤਮਿਕ ਅਭਿਆਸੀ) ਪ੍ਰਕਾਸ਼ ਨੂੰ ਵੇਖਣਗੇ ਅਤੇ ਆਉਣਗੇ। ਜਦੋਂ ਸਾਰੇ ਸੰਸਾਰ ਵਿੱਚ ਪ੍ਰਕਾਸ਼ ਚਮਕੇਗਾ, ਤਾਂ ਸੰਸਾਰ ਪੂਰੀ ਕ੍ਰਾਂਤੀ ਦੇ ਯੁੱਗ ਵਿੱਚ ਪ੍ਰਵੇਸ਼ ਕਰੇਗਾ, ਅਤੇ ਉਹ ਮੌਜੂਦਾ ਸਮੇਂ ਵਿੱਚ ਇੱਕ ਮਨੁੱਖ ਦੇ ਰੂਪ ਵਿੱਚ ਸਵਰਗ ਤੋਂ ਹੇਠਾਂ ਆਵੇਗਾ। ਕੋਈ ਕਿਵੇਂ ਨਹੀਂ ਜਾਣ ਸਕਦਾ ਕਿ ਬਸੰਤ ਰੁੱਤ ਆ ਗਈ ਹੈ? ਪੂਰਬ ਅਤੇ ਪੱਛਮ ਦੀ ਕਿਸਮਤਾਂ (ਤਕਦੀਰਾਂ) ਇੱਕ ਹੋ ਜਾਣਗੀਆਂ, ਅਤੇ ਹਰੇ-ਭਰੇ ਪੱਤਿਆਂ ਅਤੇ ਫੈਲੀਆਂ ਟਾਹਣੀਆਂ ਨਾਲ ਵਧਣਗੀਆਂ। ਇਹ ਕਿਸਮਤ (ਤਕਦੀਰ) ਸਿਰਫ਼ ਔਰਤ ਹੀ ਪ੍ਰਾਪਤ ਕਰ ਸਕਦੀ ਹੈ।"

ਇੱਥੇ, ਨਾਮ ਸਾ-ਗੋ ਸਪਸ਼ਟ ਕਰਦਾ ਹੈ ਕਿ ਮੁਕਤੀਦਾਤਾ, ਜੋ ਕਿ ਤਬਾਹਕੁਨ ਦੇ ਸਮ‌ਿਆਂ ਦੌਰਾਨ ਆਵੇਗਾ, ਇੱਕ ਔਰਤ ਹੋਵੇਗੀ।

"ਧੀਰਜ ਨਾਲ ਵਾਰ-ਵਾਰ ਕੰਡੇ ਵੱਢਣ ਨਾਲ, 'ਸਹੀ ਤੁਸੀਂ' ਅੰਤ ਵਿੱਚ ਕੰਮ ਵਿੱਚ ਸਫਲ ਹੋਵੋਗੇ।"

ਨਾਮ ਸਾ-ਗੋ ਦੇ ਯੁੱਗ ਦੌਰਾਨ ਕੋਰੀਆ ਵਿੱਚ ਪ੍ਰਚਲਿਤ ਕਨਫਿਊਸ਼ੀਅਨ ਪਰੰਪਰਾ ਦੇ ਅਨੁਸਾਰ, ਜਦੋਂ ਲੋਕ ਇਕੱਠੇ ਹੁੰਦੇ ਸਨ ਤਾਂ ਔਰਤਾਂ ਲਈ ਸੱਜੇ ਪਾਸੇ ਅਤੇ ਮਰਦਾਂ ਲਈ ਖੱਬੇ ਪਾਸੇ ਬੈਠਣਾ ਰਿਵਾਜ ਸੀ। "ਸੱਜੇ ਤੁਸੀਂ" ਸ਼ਬਦ ਫਿਰ ਤੋਂ ਸੁਝਾਅ ਦਿੰਦਾ ਹੈ ਕਿ ਮੁਕਤੀਦਾਤਾ ਇੱਕ ਔਰਤ ਹੋਵੇਗੀ।

"ਆ ਰਹੇ ਤੀਰ ਅਤੇ ਧਨੁਸ਼ਾਂ ਤੋਂ ਚੱਲੇ ਤੀਰ, ਕਿਸੇ ਕੋਲ ਬਚਣ ਦਾ ਲਗਭਗ ਕੋਈ ਮੌਕਾ ਨਹੀਂ ਹੈ। ਖੁਸ਼ਕਿਸਮਤੀ ਨਾਲ, ਔਰਤ ਬੁੱਧ ਬਚ ਗਈ। ਕਿਹੜਾ ਸਾਲ, ਕਿਹੜਾ ਮਹੀਨਾ, ਅਤੇ ਕਿਹੜੀ ਤਾਰੀਖ਼ ਖੁਸ਼ਕਿਸਮਤ ਸਮਾਂ ਹੈ? ਉਹ ਸਮਾਂ ਜਦੋਂ ਹਰ ਪਾਸੇ ਝਗੜੇ ਅਤੇ ਗੜਬੜ ਹੁੰਦੀ ਹੈ। ਹਫੜਾ-ਦਫੜੀ ਤੋਂ ਬਚਣ ਦਾ ਇੱਕ ਰਸਤਾ ਕਿਵੇਂ ਬਣਾਇਆ ਜਾਵੇ? ਚੁੱਪ ਰਹੋ, ਜਵਾਬ ਨਾ ਦਿਓ, ਅਤੇ ਕਦੇ ਵੀ (ਮਿਸ਼ਨ ਲਈ) ਕੰਮ ਕਰਨਾ ਨਾ ਛੱਡੋ।"

"ਸਿਪਸਿਉਂਗ (ਸੱਚੀ ਸਿੱਖਿਆ) ਦਾ ਮਹਾਨ ਰਾਜਾ ਸ਼ਕਤੀਸ਼ਾਲੀ ਪ੍ਰਮਾਤਮਾ ਅਤੇ ਸੱਚਾ ਜੀਵ ਹੈ ਜੋ ਭੂਤਾਂ ਨੂੰ ਹਰਾਉਣ ਲਈ ਸਮੁੰਦਰ ਦੀ ਮੋਹਰ (ਹਾਈ-ਇਨ) ਵਿਧੀ ਦਾ ਪ੍ਰਚਾਰ ਕਰਦਾ ਹੈ।"

"ਜਿਹੜਾ ਸਮੁੰਦਰ ਦੀ ਮੋਹਰ (ਹਾਈ-ਇਨ) ਦੀ ਵਰਤੋਂ ਕਰਦਾ ਹੈ ਅਤੇ ਲਾਗੂ ਕਰਦਾ ਹੈ ਉਹ ਚੁੰਗ ("ਧਰਮੀ") ਹੈ, ਸਵਰਗੀ ਸਮਰਾਟ। ਉਹ ਸੱਚਾ ਪੁਰਖ, ਜੀਵ ਹੈ ਜੋ ਸਾਰੇ ਗੁਣਾਂ ਨੂੰ ਧਾਰਨ ਕਰਦਾ ਹੈ।"

ਮਾਂ (ਸਤਿਗੁਰੂ ਜੀ) ਦੀਆਂ ਸਿੱਖਿਆਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਹਮੇਸ਼ਾ ਦੁਹਰਾਉਣਾ ਚਾਹੀਦਾ ਹੈ, ("ਮਾਂ" ਇੱਥੇ, ਦੁਬਾਰਾ, ਇਸ ਗੱਲ 'ਤੇ ਜ਼ੋਰ ਦੇਣ ਲਈ ਹੈ ਕਿ ਮੁਕਤੀਦਾਤਾ ਇੱਕ "ਔਰਤ" ਬੁੱਧ ਹੈ!) ਅਤੇ ਸਾਰੀਆਂ ਅਸਧਾਰਨਤਾਵਾਂ ਨੂੰ ਸਾਰੀਆਂ ਅਸਧਾਰਨਤਾਵਾਂ ਨੂੰ ਖਤਮ ਕਰਨ ਲਈ।"

ਨਾਮ ਸਾ-ਗੋ ਨੇ ਸਪੱਸ਼ਟ ਤੌਰ 'ਤੇ ਭਵਿੱਖਬਾਣੀ ਕੀਤੀ ਸੀ ਕਿ ਸਵਰਗੀ ਸਮਰਾਟ ਦੁਆਰਾ ਵਰਤਿਆ-ਜਾਣ ਵਾਲਾ ਚਿੰਨ੍ਹ "ਸਮੁੰਦਰ ਦੀ ਮੋਹਰ" ਹੋਵੇਗਾ। ਦਰਅਸਲ, ਇੱਕ ਗੁਰੂ ਤੋਂ ਪੈਰੋਕਾਰ ਤੱਕ ਧਰਮ ਦੇ ਸਿੱਧੇ ਸੰਚਾਰ ਨੂੰ "ਮਨ-ਮੋਹਰ"ਜਾਂ ਦੀਖਿਆ, 印心 (ਯਿਨ ਜ਼ੀਨ) ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਨਾਮ ਦਾ ਚੀਨੀ ਭਾਸ਼ਾ ਵਿੱਚ ਅਰਥ ਹੈ "ਸ਼ੁੱਧ ਸਮੁੰਦਰ।" ਇਸ ਲਈ, "ਸਮੁੰਦਰ ਦੀ ਮੋਹਰ" ਦਾ ਅਰਥ "ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਦੀਖਿਆ" ਵੀ ਹੈ।
ਹੋਰ ਦੇਖੋ
ਸਾਰੇ ਭਾਗ (8/8)
3
ਸ਼ਾਰਟਸ
2024-12-05
5915 ਦੇਖੇ ਗਏ
4
ਸ਼ਾਰਟਸ
2024-12-13
5658 ਦੇਖੇ ਗਏ
5
ਸ਼ਾਰਟਸ
2025-01-07
6460 ਦੇਖੇ ਗਏ
6
ਸ਼ਾਰਟਸ
2025-04-09
7394 ਦੇਖੇ ਗਏ
8
ਸ਼ਾਰਟਸ
2026-05-25
1407 ਦੇਖੇ ਗਏ
ਹੋਰ ਦੇਖੋ
ਦੇਖਣ ਲਈ ਸੂਚੀ (1/100)
1
ਸ਼ਾਰਟਸ
2026-05-25
1407 ਦੇਖੇ ਗਏ
4
6:55

No-Pain and Have-Pain Foods, Part 23

2019 ਦੇਖੇ ਗਏ
ਸ਼ਾਰਟਸ
2026-05-14
2019 ਦੇਖੇ ਗਏ
5
3:38

GLOBAL DISASTERS, MARCH 2026

1856 ਦੇਖੇ ਗਏ
ਸ਼ਾਰਟਸ
2026-05-14
1856 ਦੇਖੇ ਗਏ
6
4:45

No-Pain and Have-Pain Foods, Part 22

2135 ਦੇਖੇ ਗਏ
ਸ਼ਾਰਟਸ
2026-05-13
2135 ਦੇਖੇ ਗਏ
7
ਸ਼ਾਰਟਸ
2026-05-11
2017 ਦੇਖੇ ਗਏ
8
ਸ਼ਾਰਟਸ
2026-05-11
2261 ਦੇਖੇ ਗਏ
9
ਸ਼ਾਰਟਸ
2026-05-11
2027 ਦੇਖੇ ਗਏ
10
ਸ਼ਾਰਟਸ
2026-05-11
2055 ਦੇਖੇ ਗਏ
11
ਸ਼ਾਰਟਸ
2026-05-11
2007 ਦੇਖੇ ਗਏ
12
ਸ਼ਾਰਟਸ
2026-05-11
1990 ਦੇਖੇ ਗਏ
14
5:04

No-Pain and Have-Pain Foods, Part 21

2058 ਦੇਖੇ ਗਏ
ਸ਼ਾਰਟਸ
2026-05-06
2058 ਦੇਖੇ ਗਏ
15
10:08

No-Pain and Have-Pain Foods, Part 20

2131 ਦੇਖੇ ਗਏ
ਸ਼ਾਰਟਸ
2026-05-06
2131 ਦੇਖੇ ਗਏ
16
ਸ਼ਾਰਟਸ
2026-05-05
2157 ਦੇਖੇ ਗਏ
17
ਸ਼ਾਰਟਸ
2026-05-01
2297 ਦੇਖੇ ਗਏ
18
5:44

No-Pain and Have-Pain Foods, Part 19

2602 ਦੇਖੇ ਗਏ
ਸ਼ਾਰਟਸ
2026-04-27
2602 ਦੇਖੇ ਗਏ
21
5:45

No-Pain and Have-Pain Foods, Part 18

2679 ਦੇਖੇ ਗਏ
ਸ਼ਾਰਟਸ
2026-04-16
2679 ਦੇਖੇ ਗਏ
22
4:54

No-Pain and Have-Pain Foods, Part 17

2536 ਦੇਖੇ ਗਏ
ਸ਼ਾਰਟਸ
2026-04-08
2536 ਦੇਖੇ ਗਏ
23
3:59

GLOBAL DISASTERS, FEB. 2026

2297 ਦੇਖੇ ਗਏ
ਸ਼ਾਰਟਸ
2026-04-08
2297 ਦੇਖੇ ਗਏ
24
ਸ਼ਾਰਟਸ
2026-03-31
7436 ਦੇਖੇ ਗਏ
32
ਸ਼ਾਰਟਸ
2026-03-27
4143 ਦੇਖੇ ਗਏ
33
ਸ਼ਾਰਟਸ
2026-03-14
2431 ਦੇਖੇ ਗਏ
34
ਸ਼ਾਰਟਸ
2026-03-14
2512 ਦੇਖੇ ਗਏ
35
ਸ਼ਾਰਟਸ
2026-03-10
3035 ਦੇਖੇ ਗਏ
36
4:18
ਸ਼ਾਰਟਸ
2026-03-10
2626 ਦੇਖੇ ਗਏ
37
6:07

No-Pain and Have-Pain Foods, Part 16

2882 ਦੇਖੇ ਗਏ
ਸ਼ਾਰਟਸ
2026-03-09
2882 ਦੇਖੇ ਗਏ
44
4:17
ਸ਼ਾਰਟਸ
2026-02-26
2858 ਦੇਖੇ ਗਏ
47
3:37

No-Pain and Have-Pain Foods, Part 12

2903 ਦੇਖੇ ਗਏ
ਸ਼ਾਰਟਸ
2026-02-25
2903 ਦੇਖੇ ਗਏ
49
5:11

No-Pain and Have-Pain Foods, Part 15

3066 ਦੇਖੇ ਗਏ
ਸ਼ਾਰਟਸ
2026-02-24
3066 ਦੇਖੇ ਗਏ
50
ਸ਼ਾਰਟਸ
2026-02-24
2843 ਦੇਖੇ ਗਏ
51
ਸ਼ਾਰਟਸ
2026-02-24
3016 ਦੇਖੇ ਗਏ
52
3:42

No-Pain and Have-Pain Foods, Part 14

2840 ਦੇਖੇ ਗਏ
ਸ਼ਾਰਟਸ
2026-02-23
2840 ਦੇਖੇ ਗਏ
53
4:30

No-Pain and Have-Pain Foods, Part 13

2827 ਦੇਖੇ ਗਏ
ਸ਼ਾਰਟਸ
2026-02-23
2827 ਦੇਖੇ ਗਏ
54
ਸ਼ਾਰਟਸ
2026-02-22
3557 ਦੇਖੇ ਗਏ
55
ਸ਼ਾਰਟਸ
2026-02-22
3692 ਦੇਖੇ ਗਏ
56
ਸ਼ਾਰਟਸ
2026-02-22
3812 ਦੇਖੇ ਗਏ
57
ਸ਼ਾਰਟਸ
2026-02-22
3540 ਦੇਖੇ ਗਏ
58
ਸ਼ਾਰਟਸ
2026-02-22
4812 ਦੇਖੇ ਗਏ
59
3:53

No-Pain and Have-Pain Foods, Part 11

3112 ਦੇਖੇ ਗਏ
ਸ਼ਾਰਟਸ
2026-02-19
3112 ਦੇਖੇ ਗਏ
60
8:49

No-Pain and Have-Pain Foods, Part 10

3087 ਦੇਖੇ ਗਏ
ਸ਼ਾਰਟਸ
2026-02-10
3087 ਦੇਖੇ ਗਏ
61
2:59

GLOBAL DISASTERS of NOV. & DEC. 2025

2807 ਦੇਖੇ ਗਏ
ਸ਼ਾਰਟਸ
2026-02-02
2807 ਦੇਖੇ ਗਏ
62
9:20

No-Pain and Have-Pain Foods, Part 8

2970 ਦੇਖੇ ਗਏ
ਸ਼ਾਰਟਸ
2026-02-02
2970 ਦੇਖੇ ਗਏ
63
7:54

No-Pain and Have-Pain Foods, Part 9

2965 ਦੇਖੇ ਗਏ
ਸ਼ਾਰਟਸ
2026-01-30
2965 ਦੇਖੇ ਗਏ
64
7:47

No-Pain and Have-Pain Foods, Part 7

3047 ਦੇਖੇ ਗਏ
ਸ਼ਾਰਟਸ
2026-01-27
3047 ਦੇਖੇ ਗਏ
65
2:56

Heavenly Melodies Cozy Tent

5137 ਦੇਖੇ ਗਏ
ਸ਼ਾਰਟਸ
2026-01-24
5137 ਦੇਖੇ ਗਏ
66
7:48

No-Pain and Have-Pain Foods, Part 6

3021 ਦੇਖੇ ਗਏ
ਸ਼ਾਰਟਸ
2026-01-05
3021 ਦੇਖੇ ਗਏ
67
4:20
ਸ਼ਾਰਟਸ
2026-01-05
2646 ਦੇਖੇ ਗਏ
68
ਸ਼ਾਰਟਸ
2026-01-01
33274 ਦੇਖੇ ਗਏ
71
ਸ਼ਾਰਟਸ
2025-12-31
3173 ਦੇਖੇ ਗਏ
72
ਸ਼ਾਰਟਸ
2025-12-26
4210 ਦੇਖੇ ਗਏ
73
ਸ਼ਾਰਟਸ
2025-12-26
3138 ਦੇਖੇ ਗਏ
74
ਸ਼ਾਰਟਸ
2025-12-25
2822 ਦੇਖੇ ਗਏ
75
ਸ਼ਾਰਟਸ
2025-12-25
2742 ਦੇਖੇ ਗਏ
76
ਸ਼ਾਰਟਸ
2025-12-25
2695 ਦੇਖੇ ਗਏ
77
ਸ਼ਾਰਟਸ
2025-12-25
6181 ਦੇਖੇ ਗਏ
78
ਸ਼ਾਰਟਸ
2025-12-25
3409 ਦੇਖੇ ਗਏ
81
ਸ਼ਾਰਟਸ
2025-12-16
3222 ਦੇਖੇ ਗਏ
82
ਸ਼ਾਰਟਸ
2025-12-15
3785 ਦੇਖੇ ਗਏ
85
ਸ਼ਾਰਟਸ
2025-12-01
2964 ਦੇਖੇ ਗਏ
86
ਸ਼ਾਰਟਸ
2025-12-01
3582 ਦੇਖੇ ਗਏ
87
ਸ਼ਾਰਟਸ
2025-11-28
2759 ਦੇਖੇ ਗਏ
88
ਸ਼ਾਰਟਸ
2025-11-28
2734 ਦੇਖੇ ਗਏ
89
4:21
ਸ਼ਾਰਟਸ
2025-11-28
3247 ਦੇਖੇ ਗਏ
90
ਸ਼ਾਰਟਸ
2025-11-22
2804 ਦੇਖੇ ਗਏ
91
ਸ਼ਾਰਟਸ
2025-11-22
2675 ਦੇਖੇ ਗਏ
93
ਸ਼ਾਰਟਸ
2025-11-11
2804 ਦੇਖੇ ਗਏ
94
ਸ਼ਾਰਟਸ
2025-11-11
2854 ਦੇਖੇ ਗਏ
95
ਸ਼ਾਰਟਸ
2025-11-01
3000 ਦੇਖੇ ਗਏ
96
ਸ਼ਾਰਟਸ
2025-11-01
3139 ਦੇਖੇ ਗਏ
97
ਸ਼ਾਰਟਸ
2025-11-01
3521 ਦੇਖੇ ਗਏ
98
ਸ਼ਾਰਟਸ
2025-10-30
2774 ਦੇਖੇ ਗਏ
99
ਸ਼ਾਰਟਸ
2025-10-25
3263 ਦੇਖੇ ਗਏ
100
ਸ਼ਾਰਟਸ
2025-10-25
3405 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-05-26
916 ਦੇਖੇ ਗਏ
34:22
ਧਿਆਨਯੋਗ ਖਬਰਾਂ
2026-05-26
515 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-05-26
525 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-05-26
748 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-05-26
498 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-26
1299 ਦੇਖੇ ਗਏ
ਸ਼ਾਰਟਸ
2026-05-25
1403 ਦੇਖੇ ਗਏ
ਧਿਆਨਯੋਗ ਖਬਰਾਂ
2026-05-25
1166 ਦੇਖੇ ਗਏ
38:08
ਧਿਆਨਯੋਗ ਖਬਰਾਂ
2026-05-25
622 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-05-25
568 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ