ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨ੍ਹਾਂ ਲਈ ਜਿਨਾਂ ਨੂੰ ਰਸਤੇ ਵਿੱਚ ਪਾ ਦਿਤਾ ਗਿਆ ਹੈ ਅਤੇ ਮੈਨੂੰ ਪ੍ਰਮਾਤਮਾ-ਕਾਰਜਸ਼ੀਲ ਸ਼ਕਤੀ ਨਾਲ ਸੰਪਰਕ ਦਿਵਾ ਰਹੇ ਹਨ, ਜੋ ਕਿ (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਆਵਾਜ਼ ਹੈ, ਇਹੀ ਉਹ ਸ਼ੁਰੂਆਤ ਹੈ ਜੋ ਤੁਹਾਡੀ ਅਗਵਾਈ ਕਰੇਗੀ। ਹੁਣ ਤੁਸੀਂ ਥੋੜ੍ਹਾ ਜਿਹਾ ਸਿੱਖਿਆ ਹੈ (ਕਿ ਕਿਵੇਂ) ਸਰੀਰ ਦੀ ਚੇਤਨਾ ਤੋਂ ਉੱਪਰ ਉੱਠਣਾ ਹੈ। ਉਹ (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਆਵਾਜ਼ - ਤੁਸੀਂ ਜੋ ਵੀ ਸੰਪਰਕ ਕੀਤਾ ਹੈ - ਉਹ ਸਿਰਫ਼ ਸ਼ੁਰੂਆਤੀ ਚੀਜ਼ ਹੈ। ਇਸਨੂੰ ਅਜੇ ਹੋਰ ਵਧਣਾ ਅਤੇ ਬਦਲਣਾ ਹੈ, ਅੰਤ ਵਿੱਚ ਤੁਹਾਨੂੰ ਉਸ ਜਗ੍ਹਾ ਤੇ ਲੈ ਜਾਣਾ ਹੈ ਜਿੱਥੋਂ ਇਹ ਉਤਪੰਨ ਹੋਏ ਸਨ: ਤੁਸੀਂ ਜੋ ਕਹਿੰਦੇ ਹੋ, ਪ੍ਰਮਾਤਮਾ ਦੀ ਸ਼ਬਦਹੀਣ ਅਵਸਥਾ। [...] Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation











