ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Hrvatski jezik
  • Nederlands
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Hrvatski jezik
  • Nederlands
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੋਧੀ ਕਹਾਣੀਆਂ: "500 ਭਿਖਾਰੀ"ਅਗਸਤ 17, 2015

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰੀਆਂ ਕਹਾਣੀਆਂ ਜਿਹੜੀਆਂ ਮੈਂ ਤੁਹਾਨੂੰ ਪੜੀਆਂ ਤੁਹਾਡੇ ਲਈ ਅਮਲ ਕਰਨ ਲਈ ਹਨ। ਹਾਂਜੀ, ਯਾਦ ਰਖਣ ਲਈ, ਤੁਹਾਡੀ ਹੌਸਲਾ ਅਫਜਾਈ ਲਈ ਸਾਧਨਾ ਵਾਸਤੇ। ਕੋਈ ਮਨਪ੍ਰਚਾਵਾ ਕਹਾਣੀ ਨਹੀ ਹੈ, ਤੁਹਾਡੇ ਲਈ ਇਥੇ ਠਹਿਰਣ ਅਤੇ ਹਾਸੇ ਮਜ਼ਾਕ ਲਈ। ਬਿਨਾਂਸ਼ਕ ਇਹ ਚੰਗਾ ਹੈ ਕਿ ਅਸੀਂ ਆਰਾਮ ਕਰੀਏ ਸਿਖਦੇ ਹੋਏ। ਪਰ ਇਹ ਗੰਭੀਰ ਹੈ। ਆਰਾਮ, ਪਰ ਗੰਭੀਰ। ਤੁਹਾਨੂੰ ਜਰੂਰ ਯਾਦ ਰਖਣਾ ਚਾਹੀਦਾ ਸਭ, ਅਤੇ ਤੁਸੀਂ ਜਰੂਰ ਪੜਦੇ ਰਹਿਣਾ ਅਤੇ ਸੁਣਦੇ ਰਹਿਣਾ, ਤਾਂਕਿ ਘਰ ਵਿਚ, ਤੁਸੀਂ ਆਪਣੇ ਆਪ ਨੂੰ ਉਸੇ ਮਾਰਗ ਉਤੇ ਰਖ ਸਕੋਂ, ਅਡੋਲ ਇਕਾਗਰ, ਸਿਧੇ ਰਾਹ ਤੇ। ਆਪਣਾ ਮਨ ਨਿਰਮਲ ਰਖੋ, ਅਤੇ ਦ੍ਰਿੜ। ਬਸ ਨਹੀ, ਠੀਕ, ਇਥੇ ਆਉ। ਸਤਿਗੁਰੂ ਇਕ ਕਹਾਣੀ ਪੜਦੇ ਹਨ, ਮਨੋਰੰਜਨ ਲਈ, ਅਤੇ ਫਿਰ ਭੁਲ ਜਾਉ ਇਹ। ਇਹ ਇਸ ਤਰਾਂ ਨਹੀ ਹੈ। ਇਹ ਤੁਹਾਡੇ ਲਈ ਮਨੋਰੰਜਨ ਹੈ, ਤਾਂਕਿ ਤੁਸੀਂ ਚੰਗੀ ਤਰਾਂ ਪਚਾ ਸਕੋਂ। ਪਰ ਨਹੀ, ਨਹੀ ਭੁਲਣਾ।

ਉਦਾਹਰਣ ਨਾਂ ਭੁਲੋ ਪੁਰਾਤਨ ਅਭਿਆਸੀਆਂ ਦੇ। ਆਪਣਾ ਪ੍ਰਣ ਨਾਂ ਭੁਲੋ। ਜਦੋਂ ਤੁਸੀਂ ਆਏ ਸੀ, ਤੁਸੀਂ ਮੁਕਤ ਹੋਣਾ ਚਾਹੁੰਦੇ ਸੀ, ਤੁਸੀਂ ਇਕ ਬੁਧ ਬਣਨਾ ਚਾਹੁੰਦੇ ਸੀ। ਸ਼ਾਇਦ ਹੁਣ ਨਹੀ, ਪਰ ਤੁਸੀਂ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਗਿਆਨਵਾਨ ਹੋਣਾ, ਹੋਰ ਵਧੇਰੇ ਅਕਲਮੰਦ ਹੋਣਾ, ਵਧੇਰੇ ਸਿਆਣੇ ਹੋਣਾ, ਹੋਰ ਵਧੇਰੇ ਹੁਸ਼ਿਆਰ। ਤਾਂਕਿ ਤੁਸੀਂ ਸੰਸਾਰ ਦੀ ਮਦਦ ਕਰ ਸਕੋਂ, ਤੁਸੀਂ ਆਪਣੀ ਮਦਦ ਕਰ ਸਕੋਂ, ਰਿਸ਼ਤੇਦਾਰਾਂ ਦੀ, ਦੋਸਤਾਂ, ਅਤੇ ਆਪਣੇ ਆਪ ਦੀ। ਉਹੀ ਤੁਹਾਡੀ ਖਾਹਸ਼ ਸੀ। ਸੋ ਆਪਣਾ ਮਨ ਉਸ ਉਤੇ ਇਕਾਗਰ ਰਖੋ; ਕੋਈ ਵੀ ਚੀਜ ਤੁਹਾਨੂੰ ਭਰਮਾ ਨਾਂ ਸਕੇ। ਤੁਸੀਂ ਸ਼ਾਇਦ ਸ਼ਾਦੀਸ਼ੁਦਾ ਹੋ, ਤੁਹਾਡੀ ਸ਼ਾਇਦ ਇਕ ਪਤੀ ਜਾਂ ਪਤਨੀ ਹੈ, ਮੈਂ ਕੁਝ ਨਹੀ ਕਹਿੰਦੀ। ਇਹ ਬਸ, ਤੁਸੀਂ ਆਪਣਾ ਨੇਕ ਇਰਾਦਾ ਨਾਂ ਭੁਲੋ, ਜਦੋਂ ਤੁਸੀਂ ਦੀਖਿਆ ਲਈ ਆਏ ਸੀ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
20:28

The Link Between Breath and Vision

636 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
636 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
1934 ਦੇਖੇ ਗਏ
4:54
ਸ਼ਾਰਟਸ
2026-04-08
869 ਦੇਖੇ ਗਏ
3:59

GLOBAL DISASTERS, FEB. 2026

544 ਦੇਖੇ ਗਏ
ਸ਼ਾਰਟਸ
2026-04-08
544 ਦੇਖੇ ਗਏ
33:52
ਧਿਆਨਯੋਗ ਖਬਰਾਂ
2026-04-07
653 ਦੇਖੇ ਗਏ
ਧਿਆਨਯੋਗ ਖਬਰਾਂ
2026-04-07
1451 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-07
820 ਦੇਖੇ ਗਏ
21:36
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2026-04-07
691 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-04-07
758 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-07
1883 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ