The Sun could destroy Earth in 2025. Seriously!” by Interstellar News – Dec. 20, 2022: 2025 ਵਿੱਚ, ਧਰਤੀ ਇੱਕ ਸੂਰਜੀ ਤੂਫਾਨ ਨਾਲ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਕਿ ਇਸ ਤੋਂ ਸਾਡੇ ਲਈ ਸਿਖਰਲੀਆਂ 10 ਕੁਦਰਤੀ ਆਫ਼ਤਾਂ ਮਿਲਾ ਕੇ ਉਸ ਨਾਲੋਂ ਵੀ ਉਭਰਨਾ ਔਖਾ ਹੋਵੇਗਾ। 1859 ਵਿੱਚ ਆਖਰੀ ਵਾਰ ਧਰਤੀ ਉੱਤੇ ਕੈਰਿੰਗਟਨ ਈਵੈਂਟ ਨਾਮਕ ਸੂਰਜੀ ਤੂਫ਼ਾਨ ਆਇਆ ਸੀ, ਅਤੇ ਇਹ ਇੰਨਾ ਤੀਬਰ ਸੀ ਕਿ ਹਵਾਈ ਤੱਕ ਦੱਖਣ ਵਿੱਚ ਅਰੋਰਾ ਦੇਖੇ ਜਾ ਸਕਦੇ ਸਨ। ਹਰ 11 ਸਾਲਾਂ ਬਾਅਦ, ਸੂਰਜੀ ਧੱਬਿਆਂ ਦੀ ਗਿਣਤੀ ਵੱਧ ਹੁੰਦੀ ਹੈ। ਇਹ ਧੱਬੇ ਇਹਨਾਂ ਬੈਂਡਾਂ ਦੇ ਵਧੇਰੇ ਗਾੜ੍ਹਾਪਣ ਕਾਰਨ ਹੁੰਦੇ ਹਨ ਜੋ ਤੁਸੀਂ ਇੱਥੇ ਦੇਖਦੇ ਹੋ, ਜੋ ਕਿ ਸੂਰਜ ਦਾ ਚੁੰਬਕੀ ਖੇਤਰ ਹਨ। ਅਤੇ ਜਦੋਂ ਉਹ ਪੱਟੀਆਂ ਟੁੱਟ ਜਾਂਦੀਆਂ ਹਨ, ਤਾਂ ਇਹ ਇੱਕ ਸੂਰਜੀ ਭੜਕਣ ਪੈਦਾ ਕਰਦੀਆਂ ਹਨ। 2012 ਵਿੱਚ, ਹਾਂਜੀ, ਉਹ 2012 ਜਿੱਥੇ ਸਭ ਕੁਝ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ, ਇੱਕ ਅਜਿਹਾ ਸੂਰਜੀ ਭੜਕਣਾ ਸਾਡੇ ਤੋਂ ਸਿਰਫ਼ ਨੌਂ ਦਿਨਾਂ ਦੁਆਰਾ ਟਾਲਿਆ ਗਿਆ ਸੀ। ਪਰ 2025 ਵਿੱਚ, ਇਸਦੇ ਸਾਡੇ ਨਾਲ ਟਕਰਾਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਸੰਸਾਰ ਭਰ ਦੇ ਬਿਜਲੀ ਗਰਿੱਡਾਂ ਨੂੰ ਤਬਾਹ ਕਰ ਸਕਦੀ ਹੈ ਅਤੇ ਸੈਟੇਲਾਈਟਾਂ ਨੂੰ ਬੇਕਾਰ ਕਰ ਸਕਦੀ ਹੈ। ਸੋ ਤੁਹਾਡਾ ਸੈੱਲ ਫ਼ੋਨ, ਇੰਟਰਨੈੱਟ ਅਤੇ ਇਲੈਕਟ੍ਰਿਕ ਬਿਜਲੀ ਕਾਰਾਂ ਵਰਗੀਆਂ ਚੀਜ਼ਾਂ ਲਈ ਅਤੇ ਗ੍ਰਹਿ ਦੇ ਜ਼ਿਆਦਾਤਰ ਘਰਾਂ ਅਤੇ ਸ਼ਹਿਰਾਂ ਦੇ ਕੰਮ ਆਉਣ ਵਾਲੇ ਕਈ ਸਾਲਾਂ ਲਈ ਬੰਦ ਹੋ ਜਾਣਗੇ।
ਠੀਕ ਹੈ, ਆਓ ਉਮੀਦ ਕਰੀਏ ਕਿ ਸਾਡੇ ਕੋਲ ਅਜੇ ਵੀ ਸਮਾਂ ਹੈ। ਅੱਠ ਹਫ਼ਤੇ ਬਿਹਤਰ ਹੋਣਗੇ, ਪਰ ਸਾਡੇ ਕੋਲ ਨਹੀਂ ਹੈ। ਮੈਂ ਪ੍ਰਮਾਤਮਾ ਤੋਂ ਉਸਦੀ ਪ੍ਰੇਮਮਈ ਸ਼ਕਤੀ ਅਤੇ ਮਾਫ਼ੀ ਮੰਗਣ ਦੀ ਆਗਿਆ ਮੰਗੀ ਹੈ। ਮੈਨੂੰ ਮੁਆਫ ਕਰੋ। ਮੈਨੂੰ ਇਨ੍ਹਾਂ ਦਿਨਾਂ ਵਿਚ ਬਹੁਤਾ ਵਧੀਆ ਨਹੀਂ ਮਹਿਸੂਸ ਕਰ ਰਹੀ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਵਧੇਰੇ ਮਹੱਤਵਪੂਰਨ ਹੋ।ਮੈਨੂੰ ਤੁਹਾਨੂੰ ਦੱਸਣਾ ਪਵੇਗਾ, ਮੈਂ ਪ੍ਰਮਾਤਮਾ ਨੂੰ ਸੱਚਮੁੱਚ ਪੁੱਛਿਆ, ਮੈਂ ਪ੍ਰਮਾਤਮਾ ਨੂੰ ਬੇਨਤੀ ਕੀਤੀ, "ਕਿਰਪਾ ਕਰਕੇ, ਜੇਕਰ ਸਾਰਾ ਸੰਸਾਰ ਵੀਗਨ ਬਣ ਜਾਵੇ, ਤਾਂ ਕਿਰਪਾ ਕਰਕੇ, ਕੀ ਇਹ ਸੰਭਵ ਹੈ ਕਿ ਪ੍ਰਮਾਤਮਾ ਦੀ ਸ਼ਕਤੀ ਨਾਲ, ਅਸੀਂ ਉਸ ਨਕਾਰਾਤਮਕ ਸ਼ਕਤੀ ਨੂੰ ਹਰਾ ਸਕਦੇ ਹਾਂ ਜੋ ਧਰਤੀ 'ਤੇ ਹਰ ਜੀਵਤ ਚੀਜ਼ ਨੂੰ ਮਾਰਨਾ ਚਾਹੁੰਦੀ ਹੈ, ਤਾਂ ਜੋ ਇਸਨੂੰ ਕੰਟ੍ਰੋਲ ਕਰਕੇ ਅਤੇ ਇਸ ਨੂੰ ਆਪਣਾ ਗ੍ਰਹਿ ਬਣਾ ਸਕੇ?" ਤਾਂ, ਮੈਂ ਦੂਜੀ ਵਾਰ ਪੁੱਛਿਆ, ਤੀਜੀ ਵਾਰ, ਤਾਂ ਪ੍ਰਮਾਤਮਾ ਨੇ ਕਿਹਾ, "ਹਾਂ।"ਮੈਨੂੰ ਪਤਾ ਹੈ। ਮੈਨੂੰ ਪਤਾ ਹੈ, ਭਾਵੇਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਨੂੰ ਯਕੀਨ ਨਹੀਂ ਹੈ ਕਿ ਅਸੀਂ ਇਹ ਕਰ ਸਕਦੇ ਹਾਂ, ਕਿਉਂਕਿ ਅਸੀਂ ਇਕ ਬਹੁਤ ਸਮੇਂ ਤੋਂ ਵੀਗਨਿਜ਼ਮ ਬਾਰੇ ਗੱਲ ਕਰ ਰਹੇ ਹਾਂ, ਅਤੇ ਨਤੀਜਾ ਬਹੁਤ, ਬਹੁਤ ਹੌਲੀ ਹੈ। ਇਹ ਅੱਗੇ ਵਧ ਰਹੀ ਹੈ, ਪਰ ਇਹ ਬਹੁਤ ਹੌਲੀ ਹੈ। ਪਰ ਹੁਣ ਸਾਡੇ ਕੋਲ ਇਕ ਅਜਿਹੀ ਐਮਰਜੰਸੀ, ਹੰਗਾਮੀ-ਸਥਿਤੀ ਹੈ। ਮੈਂ ਅਜੇ ਵੀ ਉਮੀਦ ਕਰ ਰਹੀ ਹਾਂ, ਪ੍ਰਾਰਥਨਾ ਕਰ ਰਹੀ ਹਾਂ ਕਿ ਤੁਸੀਂ ਸਿਰਫ਼ ਇੱਕ ਵਾਰ ਸੁਣੋਗੇ, ਸਿਰਫ਼ ਇੱਕ ਵਾਰ, ਇਸ ਵਾਰ ਹੀ। ਤੁਹਾਨੂੰ ਸੰਸਾਰ ਵਿੱਚ, ਬ੍ਰਹਿਮੰਡ ਵਿੱਚ ਸਾਰੀ ਆਜ਼ਾਦੀ ਹੈ। ਤੁਸੀਂ ਜੋ ਮਰਜ਼ੀ ਕਰੋ, ਪਰ ਇਸ ਵਾਰ ਕਿਰਪਾ ਕਰਕੇ, ਸਾਡੇ ਸੰਸਾਰ ਨੂੰ ਬਚਾਉਣ ਲਈ ਇੱਕ ਵਾਰ ਕੋਸ਼ਿਸ਼ ਕਰੋ।ਤੁਸੀਂ ਸਾਰੇ ਅਜੇ ਵੀ ਉਮੀਦ ਕਰ ਰਹੇ ਹੋ, ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰ ਰਹੇ ਹੋ। ਜੇਕਰ ਮੁਕਤੀਦਾਤਾ ਆਉਂਦਾ ਹੈ, ਕੀ ਤੁਸੀਂ ਉਨਾਂ ਨੂੰ ਪਛਾਣ ਸਕੋਂਗੇ? ਜੇਕਰ ਤੁਸੀਂ ਮੁਕਤੀਦਾਤਾ ਦੀ ਗੱਲ ਨਹੀਂ ਸੁਣਦੇ ਤਾਂ ਮੁਕਤੀਦਾਤਾ ਕੀ ਕਰੇਗਾ? ਜੇ ਤੁਸੀਂ ਡਾਕਟਰ ਦੀ ਗੱਲ ਨਹੀਂ ਸੁਣਦੇ ਅਤੇ ਉਸ ਦੁਆਰਾ ਦੱਸੀ ਗਈ ਦਵਾਈ ਨਹੀਂ ਲੈਂਦੇ ਤਾਂ ਉਹ ਕੀ ਕਰੇਗਾ? ਇੱਕ ਅੰਗਰੇਜ਼ੀ ਅਧਿਆਪਕ ਕੀ ਕਰੇਗਾ ਜੇਕਰ ਤੁਸੀਂ ਅੰਗਰੇਜ਼ੀ ਨਹੀਂ ਸਿੱਖਦੇ, ਜੇ ਤੁਸੀਂ ਉਹ ਸਬਕ ਨਹੀਂ ਸਿੱਖਦੇ ਜੋ ਉਸਨੇ ਤੁਹਾਨੂੰ ਦਿੱਤੇ ਹਨ, ਅਤੇ ਤੁਸੀਂ ਅਭਿਆਸ ਵੀ ਨਹੀਂ ਕਰਦੇ ਜਾਂ ਆਪਣਾ ਘਰ ਦਾ ਕੰਮ ਵੀ ਨਹੀਂ ਕਰਦੇ? ਸੋ ਕਿਰਪਾ ਕਰਕੇ, ਇੱਕ ਵਾਰ, ਸਾਰੇ ਮਤਭੇਦ, ਸਾਰੇ ਪੱਖਪਾਤ, ਅਤੇ ਹਰ ਤਰ੍ਹਾਂ ਦੀ ਵਿਚਾਰਧਾਰਾ ਵਾਲੀ ਸੋਚ ਨੂੰ ਇੱਕ ਪਾਸੇ ਰੱਖ ਦਿਓ। ਕਿਰਪਾ ਕਰਕੇ ਸੁਣੋ।ਮੈਂ ਪ੍ਰਮਾਤਮਾ, ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਪੁੱਛਿਆ, "ਮੈਂ ਲੋਕਾਂ ਨੂੰ ਕਿਵੇਂ ਸਮਝਾ ਸਕਦੀ ਹਾਂ ਕਿ ਵੀਗਨਿਜ਼ਮ ਇਸ ਗ੍ਰਹਿ ਨੂੰ ਬਚਾ ਲਵੇਗਾ?" ਪ੍ਰਮਾਤਮਾ ਨੇ ਕਿਹਾ, "ਨਕਾਰਾਤਮਕ ਸ਼ਕਤੀ ਜ਼ਾਲਮ, ਦੁਸ਼ਟ, ਜ਼ਾਲਮ ਹੈ, ਅਤੇ ਇਸਦੇ ਕੋਲ ਕੋਈ ਪਿਆਰ ਨਹੀਂ ਹੈ, ਕੋਈ ਭਾਵਨਾਵਾਂ ਨਹੀਂ ਹਨ। ਤਾਂ ਇਹ ਉਨ੍ਹਾਂ ਦਾ ਕਿਰਦਾਰ ਹੈ। ਹੁਣ, ਇਸਦਾ ਮੁਕਾਬਲਾ ਕਰਨ ਲਈ, ਸਾਨੂੰ ਪ੍ਰਮਾਤਮਾ ਦੀ ਸ਼ਕਤੀ ਅਤੇ ਦਇਆ, ਪਿਆਰ ਦੀ ਊਰਜਾ 'ਤੇ ਭਰੋਸਾ ਕਰਨਾ ਪਵੇਗਾ। ਇਹ ਨਕਾਰਾਤਮਕ ਸ਼ਕਤੀ ਦੇ ਕਿਰਦਾਰ ਦੇ ਉਲਟ ਹੈ। ਸਿਰਫ਼ ਇਹੀ ਮਾਇਆ ਭਰਮ-ਸ਼ਕਤੀ ਦੇ ਇਸ ਵਿਨਾਸ਼ਕਾਰੀ ਪੈਟਰਨ ਦਾ ਮੁਕਾਬਲਾ ਕਰ ਸਕਦੀ ਹੈ।" ਜਿਵੇਂ ਪਾਣੀ ਆਸਾਨੀ ਨਾਲ ਚਿਕੜ ਨੂੰ ਧੋ ਸਕਦਾ, ਸਾਫ ਕਰ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇਹ ਸਪਸ਼ਟ ਹੈ।ਇਸ ਸੰਸਾਰ ਵਿਚ, ਜਦੋਂ ਸਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਅਸੀਂ ਉਸਦਾ ਹੱਲ ਲੱਭ ਲੈਂਦੇ ਹਾਂ। ਅਤੇ ਜੇਕਰ ਅਸੀਂ ਗਲਤ ਦਿਸ਼ਾ ਵਿੱਚ ਗੱਡੀ ਚਲਾਉਂਦੇ ਹਾਂ, ਤਾਂ ਸਾਨੂੰ ਸਿਰਫ਼ ਯੂ-ਟਰਨ ਲੈਣਾ ਪਵੇਗਾ। ਇਹੀ ਗੱਲ ਹੈ। ਕਿਉਂਕਿ ਜੇਕਰ ਅਸੀਂ ਜਾਰੀ ਰੱਖਦੇ ਹਾਂ, ਤਾਂ ਅਸੀਂ ਆਪਣੇ ਟੀਚੇ ਤੋਂ, ਨਿਰਧਾਰਤ ਦਿਸ਼ਾ ਜਾਂ ਸਥਾਨ ਤੋਂ ਦੂਰ ਚਲੇ ਜਾਵਾਂਗੇ, ਗੁਆਚ ਜਾਵਾਂਗੇ, ਖਤਰੇ ਦੇ ਸੰਪਰਕ ਵਿਚ... ਅਤੇ ਫਿਰ ਅਸੀਂ ਆਪਣੀ ਲੋੜ ਦੀ ਹਰ ਚੀਜ਼ ਤੋਂ ਬਹੁਤ ਦੂਰ ਚਲੇ ਜਾਵਾਂਗੇ, ਜਿਵੇਂ ਕਿ ਸ਼ਹਿਰ ਅਤੇ ਗੈਸ ਸਟੇਸ਼ਨ ਅਤੇ ਭੋਜਨ ਖਰੀਦਣ ਲਈ ਖਾਣ-ਪੀਣ ਦੀਆਂ ਦੁਕਾਨਾਂ ਜਾਂ ਬਾਜ਼ਾਰ, ਆਦਿ। ਹੁਣ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਹੋਰ ਕਿਵੇਂ ਸਮਝਾਵਾਂ, ਪਰ ਮੈਨੂੰ ਯਕੀਨ ਹੈ ਕਿ ਜੇ ਅਸੀਂ ਹਮਦਰਦੀ ਵਾਲੀ ਦਿਸ਼ਾ ਵੱਲ ਵਧਦੇ ਹਾਂ, ਘੱਟੋ ਘੱਟ ਖੂਨ-ਖਰਾਬੇ ਅਤੇ ਕਤਲੇਆਮ ਤੋਂ ਦੂਰ ਰਹਿੰਦੇ ਹਾਂ, ਤਾਂ ਕਤਲ ਜਾਂ ਖੂਨ-ਖਰਾਬੇ ਨਾਲ ਸਬੰਧਤ ਕੋਈ ਵੀ ਚੀਜ਼ ਬੰਦ ਹੋ ਜਾਵੇਗੀ।ਅਤੇ ਪ੍ਰਮਾਤਮਾ ਕਹਿੰਦੇ ਹਨ ਕਿ "ਵੀਗਨ ਦਇਆਵਾਨ ਊਰਜਾ ਹਨੇਰੇ ਸ਼ਕਤੀ ਦੀ ਊਰਜਾ ਨੂੰ ਖਤਮ ਕਰ ਦੇਵੇਗੀ।" ਅਤੇ ਪ੍ਰਾਰਥਨਾਵਾਂ ਦੇ ਨਾਲ, ਪ੍ਰਮਾਤਮਾ ਨੂੰ ਪ੍ਰਾਰਥਨਾਵਾਂ ਅਤੇ ਸਾਰੇ ਸਵਰਗੀ ਜੀਵਾਂ ਨੂੰ, ਜੋ ਸਾਡੀ ਮਦਦ ਕਰਨ ਕਰਦੇ ਹਨ।" ਬਸ ਸਿਰਫ ਇਹੀ ਹੱਲ ਹੈ। ਮੈਂ ਤੁਹਾਡੇ ਨਾਲ ਆਪਣੇ ਪੂਰੇ ਸਨਮਾਨ, ਆਪਣੇ ਪੂਰੇ ਪਿਆਰ, ਬਿਨਾਂ-ਸ਼ਰਤ ਪਿਆਰ ਨਾਲ ਗੱਲ ਕਰਦੀ ਹਾਂ। ਮੈਨੂੰ ਇਸ ਤੋਂ ਕੁਝ ਨਹੀਂ ਮਿਲਦਾ।ਕਿਰਪਾ ਕਰਕੇ ਇੱਕ ਵਾਰ ਮੇਰੀ ਗੱਲ ਸੁਣੋ। ਮੈਂ ਜਾਣਦੀ ਹਾਂ ਕਿ ਤੁਸੀਂ, ਮੇਰੇ ਸਮੂਹ ਦੇ ਪ੍ਰਮਾਤਮਾ ਦੇ ਪੈਰੋਕਾਰ, ਇਹ ਸਭ ਸਮਝਦੇ ਹੋ, ਪਰ ਮੈਂ ਉਮੀਦ ਕਰਦੀ ਹਾਂ ਕਿ ਗੈਰ-ਪੈਰੋਕਾਰ ਵੀ ਇਸ ਨੂੰ ਸਮਝਣ। ਸਾਡੇ ਕੋਲ ਹੁਣ ਬਹਿਸ ਕਰਨ ਜਾਂ ਚਰਚਾ ਕਰਨ ਦਾ ਹੋਰ ਸਮਾਂ ਨਹੀਂ ਹੈ। ਕਿਰਪਾ ਕਰਕੇ ਤੁਰੰਤ ਵੀਗਨ ਬਣ ਜਾਓ, ਸਾਰੇ ਜਾਨਵਰਾਂ-ਮਨੁੱਖਾਂ ਦੇ ਮਾਸ ਨੂੰ ਸੁੱਟ ਦਿਓ, ਉਨ੍ਹਾਂ ਸਾਰਿਆਂ ਨੂੰ ਦਫ਼ਨਾ ਦਿਓ ਅਤੇ ਉਨ੍ਹਾਂ ਦੀਆਂ ਆਤਮਾਵਾਂ ਦੀ ਮੁਕਤੀ ਲਈ ਵੀ ਪ੍ਰਾਰਥਨਾ ਕਰੋ, ਜਿਨ੍ਹਾਂ ਨੂੰ ਅਸੀਂ ਬੇਰਹਿਮੀ ਨਾਲ ਮਾਰਦੇ ਹਾਂ। ਉਨ੍ਹਾਂ ਦਾ ਦੁੱਖ, ਦਰਦ ਅਤੇ ਨਾਰਾਜ਼ਗੀ ਅਜੇ ਵੀ ਉਨ੍ਹਾਂ ਦੇ ਸਰੀਰ ਵਿੱਚ ਹੈ, ਮੁਰਦਾ ਮਾਸ ਅਜੇ ਵੀ ਇਸ ਊਰਜਾ ਨੂੰ ਸੰਭਾਲ ਰਹੀ ਹੈ। ਇਸੇ ਕਰਕੇ ਜੋ ਲੋਕ ਇਨ੍ਹਾਂ ਨੂੰ ਖਾਂਦੇ ਹਨ ਉਹ ਬਿਮਾਰ ਹੋ ਜਾਂਦੇ ਹਨ।ਮੈਂ ਹੁਣ ਜ਼ਿਆਦਾ ਗੱਲ ਨਹੀਂ ਕਰਾਂਗੀ ਕਿਉਂਕਿ ਸਮਾਂ ਬਹੁਤ ਘੱਟ ਹੈ। ਕਿਰਪਾ ਕਰਕੇ ਹੁਣੇ ਹੀ ਵੀਗਨ ਬਣ ਜਾਓ! ਸਰਕਾਰਾਂ ਦੇ ਸਾਰੇ ਨੇਤਾ, ਕਿਰਪਾ ਕਰਕੇ ਆਪਣੇ ਲੋਕਾਂ ਨੂੰ ਬਚਾਓ! ਤੁਸੀਂ ਸਾਰੇ, ਮੁਕਤੀਦਾਤੇ ਦੇ ਆਉਣ ਦੀ ਉਡੀਕ ਨਾ ਕਰੋ, ਪਰ ਤੁਸੀਂ ਮੁਕਤੀਦਾਤਾ ਬਣੋ। ਤੁਸੀਂ ਸਾਰੇ ਮੁਕਤੀਦਾਤਾ ਹੋ ਸਕਦੇ ਹੋ। ਤੁਹਾਡੇ ਵਿੱਚੋਂ ਹਰ ਇੱਕ ਕੋਲ ਇਸ ਗ੍ਰਹਿ ਨੂੰ ਬਚਾਉਣ ਲਈ ਮੁਕਤੀਦਾਤੇ ਦੀ ਸ਼ਕਤੀ ਹੈ, ਬਿਲੀਅਨਾਂ ਦੀ ਗਿਣਤੀ ਵਿਚ ਲੋਕਾਂ ਨੂੰ ਬਚਾਉਣ ਦੀ, ਅਰਬਾਂ ਲੋਕਾਂ ਨੂੰ ਬਚਾਉਣ ਲਈ, ਅਰਬਾਂ, ਖਰਬਾਂ ਜਾਨਵਰਾਂ-ਲੋਕਾਂ ਨੂੰ ਬਚਾਉਣ ਦੀ ਵੀ। ਕਿਰਪਾ ਕਰਕੇ ਇਹ ਕਰੋ। ਮੈਂ ਬਹੁਤਾ ਕੁਝ ਨਹੀਂ ਮੰਗਦੀ। ਕਿਰਪਾ ਕਰਕੇ, ਸਿਰਫ਼ ਵੀਗਨ ਬਣੋ। ਇਸਦੀ ਨਾ-ਮਾਰਨ ਵਾਲੀ ਊਰਜਾ, ਹਮਦਰਦੀ ਵਾਲੀ ਊਰਜਾ ਦੀ ਵਰਤੋਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੇ ਗ੍ਰਹਿ ਨੂੰ ਬਚਾਉਣ ਲਈ ਕਰੋ। ਕ੍ਰਿਪਾ ਕਰਕੇ। ਅੱਜ ਮੈਂ ਤੁਹਾਨੂੰ ਬੱਸ ਇਹੀ ਕਹਿਣਾ ਚਾਹੁੰਦੀ ਹਾਂ। ਅਤੇ ਕਿਵੇਂ ਵੀ, ਮੈਂ ਪ੍ਰਮਾਤਮਾ ਨੂੰ ਪੁੱਛਿਆ, "ਕਿਵੇਂ...? ਮੈਨੂੰ ਨਹੀਂ ਪਤਾ ਜੇਕਰ ਸਮੁਚਾ ਸੰਸਾਰ ਵੀਗਨ ਹੋ ਸਕਦਾ ਹੈ, ਕਿਉਂਕਿ ਮੈਂ ਦਹਾਕਿਆਂ ਤੋਂ ਗੱਲ ਕਰਦੀ ਰਹੀ ਹਾਂ। ਅਤੇ ਬਹੁਤ ਸਾਰੇ ਲੋਕ ਇਸ ਬਾਰੇ ਗੱਲਾਂ ਕਰ ਰਹੇ ਹਨ ਅਤੇ ਇਸ ਲਈ ਹਰ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਹਨ, ਅਤੇ ਸੰਸਾਰ ਅਜੇ ਵੀ ਬਿਨਾਂ ਸੋਚੇ-ਸਮਝੇ ਆਪਣੇ ਆਪ ਨੂੰ ਮਾਰੇ ਗਏ ਜਾਨਵਰਾਂ-ਲੋਕਾਂ ਦੇ ਖੂਨ ਵਿੱਚ ਡੁੱਬ ਰਿਹਾ ਹੈ।"ਹੁਣ ਕਿਰਪਾ ਕਰਕੇ, ਤੁਹਾਡੇ ਵਿੱਚੋਂ ਹਰ ਕੋਈ ਬਾਹਰ ਜਾ ਕੇ ਦੂਜਿਆਂ ਨੂੰ ਦੱਸੋ। ਸਾਰੇ ਹੁਣੇ ਵੀਗਨ ਬਣ ਜਾਓ। ਤੁਸੀਂ ਕੁਝ ਨਹੀਂ ਗੁਆਉਂਦੇ। ਬਸ ਵੀਗਨ ਬਣੋ ਅਤੇ ਤੁਸੀਂ ਬਿਹਤਰ ਜੀਓਗੇ। ਤੁਸੀਂ ਜ਼ਿਆਦਾ ਸੋਹਣੇ ਲੱਗਦੇ ਹੋ ਅਤੇ ਲੰਬੀ ਉਮਰ ਜੀਉਂਦੇ ਹੋ। ਅਤੇ ਉਹ ਸਾਰੀਆਂ ਚੀਜ਼ਾਂ ਜੋ ਖਰਾਬ ਹੋਈਆਂ ਹਨ ਜਾਂ ਖਰਾਬ ਹੋਣ ਵਾਲੀਆਂ ਹਨ, ਠੀਕ ਹੋ ਜਾਣਗੀਆਂ, ਸਾਰੀਆਂ ਨਦੀਆਂ ਫਿਰ ਤੋਂ ਸਾਫ਼ ਅਤੇ ਭਰਪੂਰ ਹੋ ਜਾਣਗੀਆਂ। ਅਤੇ ਫਿਰ ਸਾਡੇ ਕੋਲ ਸਮਾਂ ਹੋਵੇਗਾ ਅਤੇ ਅਸੀਂ ਸੰਗਠਿਤ ਹੋਵਾਂਗੇ, ਅਸੀਂ ਵੱਖ-ਵੱਖ ਤਰੀਕਿਆਂ ਨਾਲ ਵਾਤਾਵਰਣ ਦੀ ਰੱਖਿਆ ਕਰਾਂਗੇ। ਸਾਨੂੰ ਆਪਣੀ ਸਿਹਤ ਲਈ ਵੀ ਸੰਸਾਰ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਇੱਥੇ ਅਤੇ ਉੱਥੇ ਥੋੜ੍ਹਾ ਜਿਹਾ ਬਦਲਣਾ ਪਵੇਗਾ।ਮੈਂ ਪ੍ਰਮਾਤਮਾ ਨੂੰ ਪੁੱਛਿਆ, "ਇਸ ਸੰਸਾਰ ਨੂੰ ਬਚਾਉਣ ਲਈ ਮਨੁੱਖਾਂ ਦਾ ਘੱਟੋ ਘੱਟ ਕਿੰਨਾ ਪ੍ਰਤੀਸ਼ਤ ਵੀਗਨ ਹੋਣਾ ਚਾਹੀਦਾ ਹੈ?" ਉਸਨੇ ਕਿਹਾ, "ਘੱਟੋ-ਘੱਟ 96% ਹੋਵੇਗਾ।" ਓਹ, ਮੈਨੂੰ ਦੇਖਣ ਦਿਓ। ਹਾਂਜੀ, 96%। ਇਹ ਸਭ ਕੁਝ ਮੈਂ ਪਹਿਲਾਂ ਹੀ ਪ੍ਰਮਾਤਮਾ ਨਾਲ ਗੱਲ ਕਰ ਚੁੱਕੀ ਹਾਂ। ਮੈਂ ਬਸ ਹੁਣ ਤੁਹਾਨੂੰ ਇਹ ਪੜ੍ਹ ਕੇ ਸੁਣਾ ਰਹੀ ਹਾਂ। ਨਹੀਂ, ਮੈਂ ਪੜ੍ਹ ਵੀ ਨਹੀਂ ਰਹੀ, ਮਾਫ਼ ਕਰਨਾ। ਮੈਂ ਹਨੇਰੇ ਵਿਗਵੈਮ ਵਿੱਚ ਗੱਲ ਕਰ ਰਹੀ ਹਾਂ। ਤਾਂ ਕਿਰਪਾ ਕਰਕੇ, ਸਾਨੂੰ ਬੱਸ ਇਹੀ ਕਰਨ ਦੀ ਲੋੜ ਹੈ।ਸਾਰੇ ਆਗੂ, ਕਿਰਪਾ ਕਰਕੇ ਹੀਰੋ, ਨਾਇਕ ਬਣੋ। ਆਪਣੇ ਨਾਗਰਿਕਾਂ ਦੀ ਮਦਦ ਕਰਨ ਲਈ ਸੱਚਮੁੱਚ ਆਗੂ ਬਣੋ। ਹਰੇਕ ਦੇਸ਼ ਦੇ ਆਗੂਆਂ ਨੂੰ ਤੁਹਾਡੇ ਨਾਗਰਿਕਾਂ ਨੂੰ ਸਾਡੇ ਆਲੇ ਦੁਆਲੇ ਦੇ ਸਾਰੇ ਜੀਵਾਂ ਨੂੰ ਨੇਕੀ, ਧਾਰਮਿਕਤਾ, ਹਮਦਰਦੀ, ਪਿਆਰ-ਭਰੀ ਦਿਆਲਤਾ ਵਿਚ, ਦੇਖਭਾਲ ਅਤੇ ਵਿਚਾਰ ਵੱਲ ਲੈ ਜਾਣਾ ਚਾਹੀਦਾ ਹੈ। ਕ੍ਰਿਪਾ ਕਰਕੇ। ਪ੍ਰਮਾਤਮਾ ਇੰਨਾ ਕੁਝ ਨਹੀਂ ਮੰਗਦਾ। ਬਸ ਵੀਗਨ ਬਣੋ, ਬੱਸ ਇਹੀ। ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ। ਧਰਤੀ ਵੀ, ਗ੍ਰਹਿ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ। ਇਹ ਅਸੀਂ ਹੀ ਹਾਂ ਜੋ ਇਸਨੂੰ ਨੁਕਸਾਨ ਪਹੁੰਚਾਉਂਦੇ ਹਾਂ, ਜੋ ਇੰਨੀ ਵਿਨਾਸ਼ਕਾਰੀ ਊਰਜਾ ਬਣਾਉਂਦੇ ਹਨ ਕਿ ਬੁਰੀ ਅਤੇ ਨਕਾਰਾਤਮਕ ਸ਼ਕਤੀ ਇਸਨੂੰ ਆਪਣੇ ਆਪ ਨੂੰ ਮਜ਼ਬੂਤਕਰਨ ਲਈ ਵਰਤ ਸਕੇ। ਅਤੇ ਹੁਣ ਉਹ ਸਿਖਰ 'ਤੇ ਹਨ, ਅਤੇ ਉਹ ਇਸ ਗ੍ਰਹਿ 'ਤੇ ਹਰ ਚੀਜ਼, ਜੀਵਤ ਚੀਜ਼ਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਪੂਰੇ ਸੰਸਾਰ 'ਤੇ ਕਬਜ਼ਾ ਕਰ ਸਕਣ।ਕ੍ਰਿਪਾ ਕਰਕੇ ਪ੍ਰਮਾਤਮਾ ਦਾ ਕਹਿਣਾ ਮੰਨੋ। ਇਸ ਨਕਾਰਾਤਮਕ ਸ਼ਕਤੀ ਦੇ ਵਿਰੁੱਧ ਲੜਨ ਲਈ ਪ੍ਰਮਾਤਮਾ ਦੀ ਸ਼ਕਤੀ ਅਤੇ ਆਪਣੀ ਸ਼ਕਤੀ ਦੀ ਵਰਤੋਂ ਕਰੋ, ਆਪਣੇ ਬੱਚਿਆਂ, ਆਪਣੇ ਦੋਸਤਾਂ, ਆਪਣੇ ਮਾਪਿਆਂ, ਆਪਣੇ ਦਾਦਾ-ਦਾਦੀ, ਅਤੇ ਹਰ ਇਕ ਨੂੰ ਬਚਾਉਣ ਲਈ ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਅਤੇ ਆਪਣੇ ਪਾਲਤੂ ਜਾਨਵਰ-ਲੋਕਾਂ ਨੂੰ ਵੀ ਬਚਾਓ - ਤੁਹਾਡਾ ਕੁੱਤਾ-, ਤੁਹਾਡੀ ਬਿੱਲੀ-, ਤੁਹਾਡਾ ਪੰਛੀ-, ਤੁਹਾਡੀ ਬੱਤਖ-, ਤੁਹਾਡੇ ਹੰਸ-, ਤੁਹਾਡੇ ਕੱਛੂ-ਲੋਕ। ਉਹ ਸਭ ਕੁਝ ਬਚਾਓ ਜੋ ਤੁਸੀਂ ਪਿਆਰ ਕਰਦੇ ਹੋ। ਆਪਣਾ ਘਰ ਵੀ ਬਚਾਓ। ਕਿਰਪਾ ਕਰਕੇ ਬਸ ਇਸ ਤਰਾਂ ਨਾ ਮਰੋ। ਇਸ ਨਕਾਰਾਤਮਕ, ਬਦਸੂਰਤ, ਦੁਸ਼ਟ ਸ਼ਕਤੀ ਅੱਗੇ ਨਾ ਝੁਕੋ ਅਤੇ ਆਪਣੇ ਆਪ ਨੂੰ ਇਸ ਤਰਾਂ ਮਾਰੋ, ਅਤੇ ਆਪਣੇ ਪਰਿਵਾਰ ਨੂੰ ਇਸ ਤਰਾਂ ਨਾ ਮਾਰੋ। ਉਹ ਇਸ ਤਰਾਂ ਨਹੀਂ ਮਰ ਸਕਦੇ। ਇਹ ਬਹੁਤ ਹੀ ਬੇਰਹਿਮ ਹੈ, ਇਸਦੀ ਕਲਪਨਾ ਕਰਨੀ, ਇਸ ਬਾਰੇ ਸੋਚਣਾ ਵੀ ਇਥੋਂ ਤਕ ਅਸੰਭਵ ਹੈ!ਕਿਰਪਾ ਕਰਕੇ, ਆਪਣੇ ਪਰਿਵਾਰ ਨੂੰ ਬਚਾਓ। ਅਤੇ ਸਾਰੇ ਨੇਤਾ, ਕਿਰਪਾ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਬਚਾਓ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਹੋਰ ਕੀ ਦੱਸਾਂ। ਕਿਸੇ ਨੂੰ ਵੀ ਇਸ ਤਰਾਂ ਨਹੀਂ ਮਰਨਾ ਚਾਹੀਦਾ। ਨਹੀਂ। ਇਹ ਬਹੁਤ ਜ਼ਿਆਦਾ ਹੈ, ਇਸ ਬਾਰੇ ਸੋਚਣਾ ਵੀ ਬਹੁਤ ਦੁਖਦਾਈ ਹੈ। ਕਿਰਪਾ ਕਰਕੇ ਵੀਗਨ ਬਣੋ। ਤੁਸੀਂ ਸਾਰੇ ਮੁਕਤੀਦਾਤੇ ਹੋ। ਜੇਕਰ ਤੁਸੀਂ ਵੀਗਨ ਹੋ, ਜੇਕਰ ਅਸੀਂ ਸਾਰੇ ਵੀਗਨ ਹਾਂ, ਤਾਂ ਸਾਰਾ ਸੰਸਾਰ ਬਚ ਜਾਵੇਗਾ, ਅਤੇ ਹਰ ਚੀਜ਼ ਫਿਰ ਤੋਂ ਭਰਪੂਰ ਮਾਤਰਾ ਵਿੱਚ ਚੱਲੇਗੀ। ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਵੀ ਲੋੜ ਨਹੀਂ, ਸਭ ਕੁਝ ਉਸੇ ਤਰ੍ਹਾਂ ਵਾਪਸ ਆ ਜਾਵੇਗਾ ਜਿਵੇਂ ਹੋਣਾ ਚਾਹੀਦਾ ਹੈ। ਪ੍ਰਮਾਤਮਾ ਸਮਝ ਜਾਵੇਗਾ, ਅਤੇ ਪ੍ਰਮਾਤਮਾ ਸਾਡੀ ਮਦਦ ਕਰ ਰਿਹਾ ਹੈ, ਪਰ ਸਾਨੂੰ ਸਿਰਫ਼ ਆਪਣਾ 1% ਹਿੱਸਾ ਦੇਣਾ ਪਵੇਗਾ, ਕਿਉਂਕਿ ਇਸ ਭੌਤਿਕ ਖੇਤਰ ਵਿਚ ਸਾਨੂੰ ਭੌਤਿਕ ਭਾਂਡਿਆਂ ਦੀ ਲੋੜ ਹੈ ਪ੍ਰਮਾਤਮਾ ਦੀ ਸ਼ਕਤੀ ਨੂੰ ਰਖਣ ਅਤੇ ਵੰਡਣ ਲਈ ਨਾਕਾਰਾਤਮਿਕ ਸ਼ਕਤੀ ਨਾਲ ਲੜਨ ਲਈ ਸਾਨੂੰ ਬਚਾਉਣ ਲਈ।ਅਤੇ ਪ੍ਰਮਾਤਮਾ, ਸਵਰਗ ਦੀ ਸ਼ਕਤੀ ਨਾਲ, 99% ਕਰੇਗਾ। ਕਿਰਪਾ ਕਰਕੇ, ਆਪਣੇ ਪੂਰੇ ਪਿਆਰ ਨਾਲ, ਆਪਣੇ ਸਾਰੇ ਸਨਮਾਨ ਨਾਲ ਜੋ ਮੇਰੇ ਕੋਲ ਹੈ, ਮੈਂ ਤੁਹਾਨੂੰ ਸਭ ਸੱਚ ਦੱਸਦੀ ਹਾਂ। ਕਿਰਪਾ ਕਰਕੇ ਇਹ ਕਰੋ। ਬਸ ਵੀਗਨ ਬਣੋ, ਅਤੇ ਅਸੀਂ ਇਸ ਸੰਸਾਰ ਨੂੰ ਬਚਾਵਾਂਗੇ। ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਡਾ ਭਲਾ ਕਰੇ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ।ਪ੍ਰਮਾਤਮਾ ਤੁਹਾਡੀ ਰੱਖਿਆ ਕਰਦਾ ਹੈ। ਪਰ ਕਿਰਪਾ ਕਰਕੇ ਇਹ ਹੁਣੇ ਕਰੋ! ਸਾਡੇ ਕੋਲ ਬਹੁਤ ਘੱਟ ਸਮਾਂ ਹੈ! ਕ੍ਰਿਪਾ ਕਰਕੇ! ਤੁਹਾਡਾ ਸਾਰਿਆਂ ਦਾ ਧੰਨਵਾਦ। ਅਤੇ ਅਸੀਂ ਸਾਰੇ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ, ਜੋ ਸਭ ਤੋਂ ਵੱਧ ਦਿਆਲੂ ਹੈ, ਸਭ ਤੋਂ ਮਹਾਨ ਹੈ, ਸਭ ਤੋਂ ਵੱਧ ਪਿਆਰ ਕਰਨ ਵਾਲਾ, ਦੇਖਭਾਲ ਕਰਨ ਵਾਲਾ ਹੈ, ਅਤੇ ਰੱਖਿਆ ਕਰਨ ਵਾਲਾ ਹੈ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਸ੍ਰੀ ਮਾਨ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਕ੍ਰਿਪਾ ਕਰਕੇ ਸਾਨੂੰ ਮਾਫ਼ ਕਰ ਦਿਓ। ਮੇਰਾ ਮਤਲਬ ਹੈ, ਤੁਸੀਂ ਸਾਨੂੰ ਪਹਿਲਾਂ ਹੀ ਮਾਫ਼ ਕਰ ਦਿੱਤਾ ਹੈ। ਬੱਸ ਇਹੀ ਹੈ, ਕਿਰਪਾ ਕਰਕੇ ਸਾਨੂੰ ਵਧੇਰੇ ਗਿਆਨਵਾਨ ਬਣਨ ਵਿੱਚ ਮਦਦ ਕਰੋ, ਬੇਰਹਿਮੀ ਦੇ ਵਿਰੁੱਧ ਹਮਦਰਦੀ ਦਾ ਬਹੁਤ ਸਰਲ ਤਰਕ ਨੂੰ ਸਮਝਣ ਵਿੱਚ, ਦੁਸ਼ਟ, ਨਕਾਰਾਤਮਕ ਮਾਇਆ ਦੇ ਵਿਰੁੱਧ ਪ੍ਰਮਾਤਮਾ ਨੂੰ ਪਿਆਰ ਕਰਨ ਵਿੱਚ। ਧੰਨਵਾਦ, ਸਰ। ਆਮੇਨ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।ਸੋ ਕਿਰਪਾ ਕਰਕੇ, ਦੁਬਾਰਾ, ਹੁਣੇ ਹੀ ਵੀਗਨ ਬਣੋ, ਹੁਣੇ ਹੀ ਇਕ ਮੁਕਤੀਦਾਤਾ ਬਣੋ, ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਉਸਨੇ ਸਾਨੂੰ ਸਮਰਥਨ ਦਿੱਤਾ, ਪ੍ਰਮਾਤਮਾ ਦੀ ਅਥਾਹ ਸ਼ਕਤੀ ਨਾਲ ਸਾਡੀ ਰੱਖਿਆ ਕੀਤੀ। ਸਾਨੂੰ 1% ਹਿੱਸਾ ਕਰਨਾ ਪਵੇਗਾ।ਅਤੇ ਮੈਂ ਭੁੱਲ ਗਈ ਸੀ: ਮੈਂ ਧਰਤੀ ਅਤੇ ਸਾਰੇ ਆਕਾਸ਼ਾਂ ਨਾਲ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਸੱਚ ਹੈ। 1 ਜੂਨ ਤੋਂ 15 ਨਵੰਬਰ ਤੱਕ ਦੀ ਘਟਨਾ ਸੱਚ ਹੈ। ਅਤੇ ਉਹ ਸੱਚਮੁੱਚ ਇਹ ਵੀ ਚਾਹੁੰਦੇ ਹਨ ਕਿ ਮਨੁੱਖ ਉੱਠਣ ਅਤੇ ਆਪਣੇ ਆਪ ਨੂੰ ਬਚਾਉਣ ਅਤੇ ਗ੍ਰਹਿ ਨੂੰ ਬਚਾਉਣ ਲਈ ਕੁਝ ਕਰਨ।ਤੁਹਾਡਾ ਧੰਨਵਾਦ, ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ। ਸਮੇਂ ਦੀ ਕਮੀ ਕਾਰਨ, ਮੈਂ ਇਹ ਵਿਸਤਾਰ ਨਾਲ ਨਹੀਂ ਸਮਝਾਵਾਂਗੀ ਕਿ ਅਸੀਂ ਸਾਢੇ ਗਿਆਰਾਂ ਘੰਟੇ ਕਿਉਂ ਮੈਡੀਟੇਸ਼ਨ ਕਰਦੇ ਹਾਂ ਅਤੇ ਕਿਵੇਂ। ਅਗਲੀ ਵਾਰ ਕਰਾਂਗੀ।ਵੀਗਨ ਬਣੋ। ਪਸ਼ਚਾਤਾਪੀ ਸਵਰਗਾਂ ਨੂੰ ਜਾਓPhoto Caption: ਚਮਕਦਾਰ - ਅੰਤ, ਤਿਆਰ ਕੀਤੀ ਸਰਦੀ ਦੀ ਚੇਤਾਵਨੀਸਮਾਂ ਬਹੁਤ ਘੱਟ ਹੈ: ਹੁਣੇ ਹੀ ਵੀਗਨ ਬਣੋ। ਹੁਣੇ ਹੀ ਇਕ ਮੁਕਤੀਦਾਤਾ ਬਣੋ।
2025-04-17
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼ੁਭਕਾਮਨਾਵਾਂ, ਪ੍ਰਮਾਤਮਾ ਦੇ ਸਾਰੇ ਸੁੰਦਰ ਬੱਚਿਓ, ਸ਼ਾਨਦਾਰ ਰੂਹਾਂ ਵਾਲੇ। ਮੈਂ ਤੁਹਾਡੇ ਨਾਲ ਵਿਗਵੈਮ ਤੋਂ ਫਿਰ ਗੱਲ ਕਰ ਰਹੀ ਹਾਂ, ਪਿਆਰ ਨਾਲ, ਆਪਣੇ ਪੂਰੇ ਪਿਆਰ ਨਾਲ, ਉਸ ਸਾਰੇ ਪਿਆਰ ਨਾਲ ਜੋ ਮੈਂ ਆਪਣੇ ਦਿਲੋਂ ਦੇ ਸਕਦੀ ਹਾਂ। ਮੈਂ ਸੱਚਮੁੱਚ ਅਜੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਸੀ, ਪਰ ਮੈਂ ਕੈਲੰਡਰ ਵਲ ਦੇਖਿਆ, ਅਤੇ ਇਹ ਪਹਿਲਾਂ ਹੀ 4 ਅਪ੍ਰੈਲ ਹੈ, ਅਤੇ ਸਾਡੇ ਕੋਲ ਮਹਾਨ ਤਬਾਹੀ ਦੀ ਸ਼ੁਰੂਆਤ ਦੇ ਦਿਨ ਤੱਕ ਬਹੁਤਾ ਸਮਾਂ ਨਹੀਂ ਹੈ। ਸਾਡੇ ਕੋਲ ਸਿਰਫ਼ ਸੱਤ ਹਫ਼ਤੇ ਅਤੇ ਤਿੰਨ ਜਾਂ ਚਾਰ ਦਿਨ। ਬਸ ਸਾਢੇ ਸੱਤ ਹਫ਼ਤੇ ਕਹਿ ਲਵੋ। ਇਹ ਬਹੁਤਾ ਸਮਾਂ ਨਹੀਂ ਹੈ।